Funny Punjabi Status: Hello, guys welcome to Best Punjabi Status website. Today I Show you Funny Punjabi Status in Punjabi language for Whatsapp. You can use this Funny Status for WhatsApp on your Social Account. Only You can see Punjabi Funny Status on this post.
ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ…! ਤੂੰ ਹੱਥ ਤਾਂ ਲਾਕੇ ਦਖਾ….!
Funny Punjabi Status
ਲੜਨ ਤੋਂ ਬਾਅਦ ਕਹਿੰਦੇ ਆ…! ਤੂੰ ਸਾਲਿਆ ਹੱਥ ਕਿੱਦਾਂ ਲਾਇਆ….
ਤੇਰਾ ਪਿਆਰ ਨਾ ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…ਤੂੰ Angry bird ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ… ਮੈ Temple Run ਵਾਂਗ ਤੇਰੇ ਪਿਛੇ ਰਹਾ ਭੱਜਦਾ…😝😜
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
ਪੇਪਰ ਚ ਪੁਛੀਆ ਗਿਆ ..ਚੈਲੰਜ ਕੀ ਹੈ??.ਪੱਪੂ ਨੇ ਸਾਰਾ…..ਪੇਪਰ ਖਾਲੀ ਛੱਡ ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…… ਜੇ ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁਤੇ ਨੇ,ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ….
B/F and G/F ਬੈਠੇ side ਤੇ ਗੱਲਾ ਕਰਦੇ ਸੀ ਤੇ ਕੁੜੀ ਆਪਣੇ laptop ਤੇ facebook acnt,ਪਾਸਵਰਡ setting ਕਰਦੀ ਸੀ..ਓਸਨੇ type ਕੀਤਾ ” BraiN “, ਮੁੰਡਾ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਜਦੋ laptop ਦਾ rply ਆਇਆ, Too Small……..
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
![]() |
Funny Status in Punjabi |
ਜਿਹੜੇ ਰਿਸ਼ਤੇਦਾਰ ਮੇਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ, ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵ😂
ਇੱਕ ਸ਼ੇਰ ਨੇ #Zoo ਵਿਚ ਇੱਕ ਬੰਦਾ ਮਾਰਤਾ…ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”
Funny Punjabi Status 2020
ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ , ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਦਿਲ ਕਰਦਾ 1crore ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..
ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ ਵਧੀਆ ਭਾਜੀ
ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.?? ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
ਅਜ ਦਾ ਵਿਚਾਰ: ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
ਮੇਰੇ ਲਈ ਉਹ ਨੀਂ ਵੇਹਲੀ,ਹਾਏ ਉਏ ਰੱਬਾ!!ਏਨੀ Careless ਸਹੇਲੀ
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ …so maran da program cancel
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
ਓਹਨਾ ਨੇ ਜਗਹ -ਜਗਹ ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਵੀ ਬਾਹਰ ਬੰਦਰ ਫੜਨ ਵਾਲੇ ਆਏ ਹੋਏ ਨੇ
![]() |
Funny Status in Punjabi |
ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ
ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
ਰੁਪਇਆ ਲਈ ਬਾਦਲ ਦੇ ਗੁਣਗਾਣ ਕਰਨ ਵਾਲੇ ਗਾਈਕੋ ਜਨਤਾ ਮਾਫ ਨਹੀ ਕਰੂਗੀ
Funny Status in Punjabi
ਕਹਿੰਦੀ ਚੱਕ ਦਾ ਨੀ Phone ਹੁਣ ਦੱਸ Jatta ਕੀ Reason ਆ . . ਤੈਨੂੰ ਨੀ ਪਤਾ Chandigarh ਵਾਲੀਏ ਹੁਣ ਹਾੜੀ ਦਾ Season ਆ
ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ
ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ?? ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ
ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ give me loan and then leave me alone..
ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ
ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ ਕਿਤਾ ਗਿਆ
![]() |
Funny Status in Punjabi |
Kamli ਮੈਨੂੰ ਕਹਿੰਦੀ :- ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
KEhndi”ਤੂ ਬੜਾ ਕੁੱਤਾ ਆ, ਮੈਂ ਕਿਹਾ ਤੇਰੀ ਕਿਹੜੀ ਲੱਤ ਪਾੜਤੀ
ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ . . .
ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ Bournvita ਵਾਲਾ DUDDU!
ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ
Read This: Attitude Status for Facebook in Punjabi | ਪੰਜਾਬੀ ਸਟੇਟਸ
Read This: 75+ New Punjabi Fb Status in Attitude | ਪੰਜਾਬੀ ਸਟੇਟਸ
So, Friends, this is a Post 50+ New Best Funny Punjabi Status. You can use this Funny Status in your Facebook and WhatsApp Account. I hope you like this 50+ New Best Funny Punjabi Status. Please share this website on social networks. Thanks...
(253+) Funny Punjabi Status in Punjabi language [2020]
Reviewed by Punjabi Status
on
March 28, 2019
Rating:
![(253+) Funny Punjabi Status in Punjabi language [2020]](https://3.bp.blogspot.com/-HyJA6rTqN5Y/XJx2ZPxgB9I/AAAAAAAAAs4/Nl2Ibey4C-sNmBJa9z0ow7reAV4dLIsxwCK4BGAYYCw/s72-c/Funny-Punjabi-Status.jpg)
Nice Funny Status
ReplyDelete