loading...

New Punjabi Status 2020 | ਪੰਜਾਬੀ ਸਟੇਟਸ Whatsapp

If You are Looking For New Punjabi Status 2020 For Facebook Or Whatsapp, Then You are In Right Place. Here You Find Some Punjabi Status Daily Updated.

New Punjabi Status 2020: Hello, guys welcome to Best Punjabi Status website. Today I Show you  Whatsapp Punjabi Status 2020. You can use this New Punjabi Status WhatsApp 2020 on your Social Account. Only You can see Punjabi Status on this post.

Punjabi status
New Punjabi Status 2020

ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣਾ
ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..
💯✔️ ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ... ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ
#ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ ! #ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ
ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ..
ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ.. ਖੁॅਲ ਲੈਣ ਦੇ ਮੁਕॅਦਰਾ ਦੇ Gate ਕੁੜੇ. Bas ਥੋੜੀ िਜਹੀ ਕਰ ਲੈ ⌚ wait ਕੁੜੇ
New Punjabi status 2019
New Punjabi Status 2020

ਤੈਨੂੰ ਚਾਹੁਣ ਵਾਲਿਆਂ ਦੀ ਬੜੀ ਲੰਬੀ ਏ ਕਤਾਰ ਮੈਂ end ਤੋਂ ਵੀ ਪਿੱਛੇ ਦਿਲ ਰੋਈ ਜਾਂਦਾ ਏ.
ਤੇਰੇ ਰਾਹਾਂ ਵਿੱਚ ਖੜ੍ਹਾਂ-ਖੜ੍ਹਾਂ ਰੁੱਖ ਹੋ ਗਿਆ.. ਤੇਰੀ ਫੋਟੋ ਵਾਂਗੂੰ "ਲੱਕੀ "ਹੁਣ ਚੁੱਪ ਹੋ ਗਿਆ..
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ , ਪਰ ਯਕੀਨ ਕਰਿਓ ਜ਼ਿੰਦਗੀ ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ..
🌍ਧਰਤੀ ਤੇ ਆਉਣ ਦੀਆ ਮੁਬਾਰਕਾਂ ਰੱਬ ਤੇਰੀ ਉਮਰ ਊਠ 🐪ਵਾਗੂੰ ਲੰਬੀ ਕਰੇ🤪🤪ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ 🚶‍♂️ਈ ਕੰਧਾ ਚ ਵੱਜਦਾ ਫਿਰੇ
ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ :੍‍੍‍੍‍੍‍ ਪਦਵੀ ਨਹੀ ....ਕੁਤਬ ਮੀਨਾਰ.ਤੇ ਬੈਠ ਕੇ ..ਕਾਂ ਬਾਜ਼ ਨੀ  ਬਣਿਅਾ ਕਰਦੇ

Punjabi Gadar Status 

ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ
ਹਮ ਹੈਂ ਮੁਸ਼ਤਾਕ ਔਰ ਵੋ ਬੇਜ਼ਾਰ ਯਾ ਇਲਾਹੀ ਯੇ ਮਾਜਰਾ ਕਯਾ ਹੈ
ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ ਕਾਸ਼ ਪੂਛੋ ਕਿ ਮੁੱਦਆ ਕਯਾ ਹੈ
ਜਬਕਿ ਤੁਜ ਬਿਨ ਨਹੀਂ ਕੋਈ ਮੌਜੂਦ ਫਿਰ ਯੇ ਹੰਗਾਮਾ-ਏ-ਖ਼ੁਦਾ ਕਯਾ ਹੈ
ਕੀਤੀ 👆ਜਿੰਨੇ ਵੀ ਗਦਾਰੀ ਉਹ 👉ਗੈਰ ਹੋ ਗਿਆ - ਸਾਡਾ ਦਿਲ💟 ਨੇੜੇ ਰਹਿੰਦਿਆਂ ਨਾ ਵੈਰ💪 ਹੋ ਗਿਆ
ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ , ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ। ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ, ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ | ਚਾਹੇ ਤਰੀਫ਼ ਕਰ ਚਾਹੇ ਬਦਨਾਮ❌ ਕਰ ਬੱਸ ਜੋ ਵੀ ਕਰ ਸ਼ਰੇਆਮ ਕਰ..
New Punjabi status
New Punjabi Status 2020

ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ.
ਅੱਜ ਕੱਲ ਟੁੱਟ ਜਾਂਦਾ ੲੇ #ਦਿਲ, ਕਿਸੇ ਨੂੰ ਅਾਪਣਾ ਬਣਾੳੁਣ ਤੇ,, ਅਾਕੜ ਕਰਨ ਲੱਗ ਜਾਂਦੇ ਨੇ #ਲੋਕ ਹੱਦੋਂ ਵੱਧ #ਚਾਹੁਣ ਤੇ...
ਜਦੋਂ ਦਿਲ ਬਹੁਤ ਹੀ ਉਦਾਸ ਹੁੰਦਾ ਏ ,, ੳਦੋਂ ਤੇਰੀ ਕਮੀ ਦਾ ਇਹਸਾਸ ਹੁੰਦਾ ਏ .. 😑
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 ! ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ

New Punjabi status 2020

ਜਿੰਨੇ ਮਰਜੀ ਚੰਗੇ ਬਣ ਜਾਉ.. ਲੋਕ ਮਿੰਟ ਚ ਬਦਨਾਮ ਕਰ ਦੇਣਗੇ..
ਕਿਆ ਖੂਬ ਹੋਤਾ ਅਗਰ ਦੁੱਖ ਰੇਤ ਕੇ ਹੋਤੇ ,, ਮੁੱਠੀ ਸੇ ਗਿਰਾ ਦੇਤੇ ਪੈਰੋਂ ਸੇ ਉੜਾ ਦੇਤੇ ..
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,, ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
#ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ.ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ 
Top Best New Punjabi status 2019 in Punjabi
New Punjabi Status 2020

ਕਦੇ ਤੈਨੂੰ ਮਿਲਾ ਤਾਂ ਇੰਨਾ ਕੁ ਅਹਿਸਾਨ ਕਰੀ ਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂਂ ਮੈਨੂੰ..
😢ਆਪਣੇ ਸਾਰੇ ਦਰਦ😥ਮੈਨੂੰ ਸੌਂਪ ਗਈ 🙍‍♀️ਕਮਲੀ ਨੂੰ ਇਤਬਾਰ🤝ਹੀ ਏਨਾ ਸੀ👏 😎ਮੇਰੇ ਤੇ🤗
ਉਲੂਆ ਤੇ ਚਮਗਿਦੜਾ ਨੂੰ , ਕਹਿੰਦੇ ਸੂਰਜ ਤੋ ਅਲਰਜੀ ਆ। ਪਰ ਸੂਰਜ ਨੂੰ ਇਸ ਗੱਲ ਤੋ ਕੋਈ , ਫਰਕ ਨੀ ਪੈਂਦਾ
😋ਝੂਠ ਦੀਏ ਪੰਡੇ ਤੂੰ🤤ਝੂਠ ਬੜੇ ਮਾਰੇ ਸੀ 😏ਦੱਸੇ ਸੀ ਤੂੰ Bro.👫👬ਜਿਹੜੇ ਯਾਰ💏👉 ਤੇਰੇ ਸਾਰੇ ਸੀ🤗


 ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।
#2019#ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍 🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈🎊 Happy new year in Advance
ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ, ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ
🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ .. #ਨੀਵੇਂ E ਠੀਕ ਅਾਂ; #ੳੁੱਚਿਅਾਂ ਨੇ ਵੀ ਤੁਰ ਜਾਣਾ
ਜਿਹਨਾਂ ਨੂੰ #ਜੱਟੀ #ਜ਼ਹਿਰ ਲੱਗਦੀ ਅਾ.. ਓ 1 ਗੱਲ #ਚੇਤੇ ਰੱਖ਼ਣ .... K ਓਹਨਾਂ ਲੲੀ ਮੈਂ ... #ਥੋੜੀ ਜਿਹੀ E #ਬਹੁਤ ਅਾ
ਜਿੰਨੀ #ਲੋੜ ਹੋਵੇ; ਓਨਾ ਹੀ ਅਾ ਬੋਲਦੇ.. ਗੱਲ ਗੱਲ ਤੇ ਨੀ; ਮਾਰਦੇ #ਟਪੂਸੀਅਾਂ.. ਅਸੂਲ :- ਪੱਕੇ ਸੁਭਾਅ :- ਕੱਬਾ ਨਸ਼ਾ :- ਯਾਰੀ ਦਾ ਪਿਅਾਰ :- ਮਾਂ ਦਾ ਡਰ :- ਬਾਪੂ ਦਾ ਪਸੰਦ :- ਵਾਹਿਗੁਰੂ

Read This: Best Punjabi Status for Facebook in Punjabi | ਪੰਜਾਬੀ ਸਟੇਟਸ
Read This: WhatsApp Punjabi Status | ਪੰਜਾਬੀ ਸਟੇਟਸ WhatsApp

So, I hope you guys you like this article New Punjabi Status 2020. If you like this Punjabi Whatsapp Status 2020 article Please share this website to your friend. Thanks...
New Punjabi Status 2020 | ਪੰਜਾਬੀ ਸਟੇਟਸ Whatsapp New Punjabi Status 2020 | ਪੰਜਾਬੀ ਸਟੇਟਸ Whatsapp Reviewed by Punjabi Status on March 21, 2019 Rating: 5

No comments:

Powered by Blogger.