loading...

New Funny Punjabi Jokes | Punjabi Chutkule Shayari

New Punjabi Jokes: Hello, guys welcome to Best Punjabi Status website. If You are Looking For New Funny Punjabi Jokes Then You are In Right Place. 

Punjabi Jokes | Punjabi Chutkule
New Funny Punjabi Jokes
Today I Show you New Funny Punjabi Jokes | Punjabi Chutkule. You can use this New Punjabi Jokes in your Facebook or WhatsApp Account. Only You can see New Punjabi Jokes on this post.

Husband To His Wife :- ਅੱਜ 4 ਬਜੇ ਕੁੱਤਿਆਂ ਦੀ Race ਹੈ , ਮੈਂ ਓਥੇ ਜਾਣਾ ਹੈ . Wife :- ਤੁਸੀਂ ਵੀ ਨਾ ਬੱਸ !!ਰਹਿਨ ਦੋ,ਤੁਰਿਆ ਜਾਂਦਾ ਨੀ,ਤੇ ਲੱਗੇ ਓ Race ਲਾਉਣ
ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ ਕਿਉਂਕਿ . .?? ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..
ਪੱਪੂ ਗਿਆ ਜੀ ਕੋਣ ਬਨੇਗਾ ਕਰੋਰਪਤੀ ਚ”: ਬੇਬੇ ਨੂੰ ਫੋਨ ਲਾ ਕੇ ਕਿਹਾ “ਬੇਬੇ ਮੇਰੇ ਬਾਪੂ ਦਾ ਨਾਂ ਕੀ ਏ “?? ਆਪਸ਼ਨ ਨੇ: A”ਬੰਟੀ” B”ਪਾਲੀ” C”ਸਤੂ” D”ਸਤੀ” ਬੇਬੇ”ਪੁੱਤ ਸਵਾਲ ਕਿੰਨੇ ਦਾ ਏ ??” ਪੱਪੂ :”5000 ਰੁਪੇ ਦਾ” ਬੇਬੇ :”ਪੁੱਤ ਗੇਮ ਕਵੀਟ”QUIT”ਕਰਕੇ ਘਰ ਆਜਾ ਮੈ 5000 ਰੁਪੇ ਕਰਕੇ ਮੁਹੱਲੇ ਚ ਲੜਾਈ ਨਹੀ ਕਰਾਉਣੀ….
ਇਕ ਕੁੜੀ TRAIN ਵਿਚ ਖੜੀ ਸੀ ਉਸ ਨੇ ਮੁੰਡੇ ਨੂੰ ਪੁੱਛਿਆ…ਜੇ ਕੋਣਸਾ STATION ਹੈ? ਮੁੰਡਾ ਕਹਿੰਦਾ ਪਹਿਲਾ ਫੋਨ ਨੰਬਰ ਦੇ …..!!!!! ਕੂੜੀ ਹਾਏ ਰੱਬਾ ਪੰਜਾਬ ਆ ਗਿਆ…!
Punjabi Chutkule
New Funny Punjabi Jokes

ਡੇਟ ਅਤੇ ਤਰੀਕ ਵਿੱਚ ਫਰਕ?? ਦਿੱਲੀ , ਮੁੰਬਈ , ਗੋਆ , ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ ਜਾਂਦੇ ਆ . . . . ਤੇ . . ?? ਮੋਗਾ ਅਤੇ ,ਜਗਰਾਓ ਦੇ ਮੁੰਡੇ ਤਰੀਕ ਤੇ
ਮੈਡਮ – ਮੈਂ ਤੇਰੀ ਜਾਨ ਕੱਢ ਦਊ . . . ਇਸਦੀ ਅੰਗਰੇਜੀ ਕੀ ਬਣੂ …? ਝੰਡੇ ਅਮਲੀ ਦਾ ਮੁੰਡਾ–ਅੰਗਰੇਜੀ ਗਈ ਢੱਠੇ ਖੂਹ ‘ਚ… ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ ..!! ਬਾਪੂ ਪੁੱਤ ਨੂ phone krdaa-:. ਬਾਪੂ..- : ਪੁੱਤ ਕਿਥੇ ਆ? ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ? ਪੇਪਰ ਆ ਗਏ ਨੇੜੇ ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ… ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ? ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ
ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ, ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ

 Punjabi Jokes and Punjabi Chutkule

ਇੱਕ ਬਹੁੱਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜੀਆ ” ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦਿਵਾਨੀ ਹੋ ਗਈਆਂ ” ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ ਤਾਂ ਕੁੜੀਆਂ ਬੇਹੋਸ਼ ਹੋ ਗਈਆਂ ” ਸੋਚੋ ਕੀ ਕਿਹਾ ਹੋਵੇਗਾ ?? ” ਮੁੰਡੇ ਨੇ ਕਿਹਾ ” ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ ” ਹਾਏ ਰੇ ਬੇਰੋਜ਼ਗਾਰੀ..
ਕੁੜੀ-ਤੁਸੀਂ ਸਿਗਰੇਟ ਪੀਣਾ ਛੱਡ ਦਿਓ … ਅਮਲੀ – ਛੱਡ ਦਿੱਤੀ … ਕੁੜੀ- ਸ਼ਰਾਬ ਵੀ ਛੱਡੋ … ਅਮਲੀ – ਛੱਡ ਦਿੱਤੀ … ਕੁੜੀ – ਅਤੇ ਹਰ ਰੋਜ਼ ਗੁਰੂਦੁਆਰਾ ਸਾਹਬ ਜਾਇਆ ਕਰੋਗੇ ? ਅਮਲੀ-ਠੀਕ ਆ ਜੀ ਜਾਇਆ ਕਰਾਗਾ … ਕੁੜੀ – ਹਾਏ ਮੇਰਾ ਮਿੱਠਾ, ਵਿਆਹ ਕਰਵਾਏਗਾ ਮੇਰੇ ਨਾਲ ? ਅਮਲੀ – ਨਹੀ. ਕੁੜੀ – ਕਿਉਂ ????? ਅਮਲੀ – ਹੁਣ ਏਨਾਂ ਸੁਧਰ ਗਿਆ ਹਾ ਸੋਚਦਾ ਕਿ ਤੇਰੇ ਤੋ ….. ਸੋਹਣੀ ਹੀ Set ਕਰ ਲਵਾ……
ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !! ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ?? ਸ਼ਰਾਬੀ :- ਮੇਰੀ Car ਦਾ Stering ਤੇ ਗੇਰ Chori ਹੋ ਗਏ ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ ਸ਼ਰਾਬੀ :- ਮੈ ਘਰ ਆ ਰਿਹਾ ਹਾ ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..
ਪੁਰਾਣੇ ਟਾਇਮ ਦੀਆ ਕੁੜੀਆ ਦੇ ਮਸ਼ਹੂਰ ਨਾ 1 : ਪਰੀਤੋ 2 : ਬੰਨਸੋ 3 : ਜਿੰਦੋ 4 : ਗਿਆਨੋ 5 : ਬੀਰੋ ਤੇ ਅੱਜ ਕੱਲ ਦੀਆ ਕੁੜੀਆ ਦੇ ਨਾ 1 : ਰੀਮਾ 2 : ਅੰਜਲੀ 3 : ਟੀਨਾ 4 : ਪਰਿਸਸ-ਏਨਜਲ 5 : ਸਵੀਟੀ ਤੇ ਜਾ ਫਿਰ ਸੱਬ ਤੋ ਮਸ਼ਹੂਰ ਨਾਂ ਅੱਜ ਦਾ ਨਖ਼ਰੋ_ਜੱਟੀ ਤੇ ਚਾਈਨਾ ਵਾਲਿਆ ਦੇ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਵਾ : ਜੱਕੋ_ਮੱਕੋ_ਤੱਕੋ ..
ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹੀ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ” ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ? ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ, ਇਕ ਮੋਟੀ ਜੇਹੀ ਕੁੜੀ ਬੋਲੀ :– STAND UP.! ਮੁੰਡਾ : ਤੂੰ ਕੋਣ ਆ?? ਕੁੜੀ : ਮੈ MONITOR ਹਾਂ.. ਮੁੰਡਾ : ਹਾ ਹਾ ਹਾ ਹਾ … ਤੇਰਾ ਜ਼ਮਾਨਾ ਗਿਆ.. ਹੁਣ ਤਾਂ LED ਚਲਦੀ ਆ….
ਬੇਟਾ – ਪਾਪਾ ਤੁਸੀ ਸਰਾਬ ਨਾ ਪਿਆ ਕਰੋ... ਪਾਪਾ – ਪੀਣ ਦੇ ਪੁੱਤਰ ਨਾਲ ਕੀ ਲੈ ਕੇ ਜਾਣਾ ਹੈ... ਬੇਟਾ – ਇਸੇ ਤਰਾ੍ ਪੀਦੇ ਰਹੇ ਤਾ ਛੱਡ ਕੇ ਕੀ ਜਾਉਗੇ..
New Punjabi Jokes
New Funny Punjabi Jokes

Teacher : 1 ਅੰਬ ਦੇ ਦਰਖਤ ਨੂ 10 ਕੇਲੇ ਲੱਗੇ ਆ .. ਓਹਨਾ ਚੋ 7 ਅਮਰੂਦ ਤੋੜ ਲੀਏ ਤਾ ਕਿੰਨੇ ਅੰਗੂਰ ਬਚ ਜਾਣਗੇ ..?? Student : Sir 10 ਹਾਥੀ Teacher : ਵਾਹ ਤੈਨੂ ਕਿਵੇ ਪਤਾ ਲਗਾ? Student : Sir ਅੱਜ Lunch ਵਿਚ ਗੋਭੀ ਦੀ ਸਬਜੀ ਬਣੀ ਸੀ .. Moral : ਰੋਜ Brush ਕਰੋ ਨਹੀ ਤਾ Petrol ਮਹਿੰਗਾ ਹੋ ਜਾਵੇਗਾ…!!
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ …. ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ? ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? ਪਨੀਰ ਆਲੇ ਕਿ ਪਾਲਕ ਆਲੇ…..
ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ | ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ ਨੂੰ ਫੜਿਆ ਹੋਇਆ ਸੀ | ਅਮਲੀ ਆਪਣੇ ਦੋਸਤ ਨੂੰ ਕਹਿੰਦਾ :ਕੀ ਗੱਲ ਹੋਗੀㅤ ਦੋਸਤ:ਮੈ ਆਪਣੀ ਘਰਵਾਲੀ ਨੂੰ ਮਾਰਤਾ ਅਮਲੀ:ਕਿੰਨੇ ਚਿਰ ਦੀ ਸਜ਼ਾ ਹੋਈ ? ਦੋਸਤ:6 ਹਫਤੇ…… ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ ਕੇ ਆਪਣੀ ਘਰਵਾਲੀ ਨੂੰ ਮਾਰਤਾ ! ਦੋਸਤ ਕਹਿੰਦਾ:ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ ਲੈਂਦਾ ਪਹਿਲਾਂ . . 6 ਹਫਤੇ ਬਾਅਦ ਮੈਨੂੰ ਫਾਂਸੀ ਏ
ਇੱਕ ਕੰਜੂਸ ਦੀ ਵੋਹਟੀ ਬਿਮਾਰ ਸੀ, ਲਾਇਟ ਗਈ ਤਾਂ ਮੋਮਬਤੀ ਜਲਾ ਤੀ ਤੇ ਬੋਲਿਆ ਡਾਕਟਰ ਨੂ ਲੈਂਣ ਜਾ ਰਿਹਾ ਅਗਰ ਤੈਨੂ ਲਗੇ ਕਿ ਤੂ ਨਹੀਂ ਬਚਣਾ ਤੇ ਮੋਮਬਤੀ ਯਾਦ ਨਾਲ ਬੂਜਾ ਦਈ
ਮੈਂ ਇੱਕ ਸ਼ਹਿਰੀ ਕੁੜੀ ਨੂੰ ਪੁੱਛਿਆ :- ਕਿ ਤੁਸੀ ਸ਼ਹਿਰੀ ਕੁੜੀਆਂ ਪਿੰਡਾ ਵਾਲਿਆ ਨੂੰ ਦੋਸਤ ਕਿਉ ਨਹੀ ਬਣਾਉਦੀਆਂ? ਕਹਿੰਦੀ ਜੀ ਪਿੰਡਾ ਵਾਲੇ #DESI ਗੱਲਾਂ ਕਰਦੇ ਐ ਮੈਂ ਕਿਹਾ ਨਾ ਹੁਣ ਦੱਸ ਭਲਾ ਗੱਲਾ ਵੀ #Gas #Gucci ਤੋਂ ਲਿਆ ਕੇ ਕਰਿਆ ਕਰੀਏ ਬੱਸ ਇਹ ਆਖਰੀ #MSG ਸੀ ਫੁਕਰੀ ਨੂੰ ਕੋਈ ਜਵਾਬ ਨੀ ਸੁਝਿਆ ਤਾਂ ਯਾਰਾਂ ਨੂੰ #BLOCK ਕਰ ਗਈ …
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ” ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”
Read This: Latest New Punjabi Jokes in Punjabi

Read This: Best Punjabi Status for Facebook in Punjabi | ਪੰਜਾਬੀ ਸਟੇਟਸ

So, Friends, this is a Post New Best Punjabi Jokes | Punjabi Chutkule. You can use these Jokes in your Facebook and WhatsApp Account. I hope you like this New Best Punjabi Jokes | Punjabi Chutkule. Please share this website on social networks. Thanks... 
New Funny Punjabi Jokes | Punjabi Chutkule Shayari New Funny Punjabi Jokes | Punjabi Chutkule Shayari Reviewed by Punjabi Status on March 25, 2019 Rating: 5

No comments:

Powered by Blogger.