If You are Looking For Punjabi Fb Status. Then You are In Right Place. Here You Find New Punjabi Fb Status Daily Updated.
 |
Punjabi Fb Status |
Punjabi Fb Status: Hello, guys welcome to Best Punjabi Status website. Today I Show you Punjabi Fb Status for Facebook. You can use this Facebook Status on your Social Account. Only You can see Punjabi Fb Status on this post.
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ....
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
 |
Punjabi Fb Status |
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ..
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ..
ਜਿੰਨਾ ਮੰਜਿਲਾ ਨੂੰ ਕਦੇ ਹੱਥ ਲਾਅ ਕੇ ਮੁੜਿਆ ਸੀ..
ਬਸ ਹੁਣ ਚਾਹੁੰਣਾ ਉਥੇ ਪੈਰ ਰੱਖ ਕੇ ਮੁੜਣਾ..
"ਸੂਰਜ" ਪੈਰਾਂ ਦੀ ਧੂੜ ਮੈ ਆਪਣੇ ਹੱਥੀ ਉੜਾ ਲਈ..
ਉਹਦੇ ਪਿੱਛੇ ਲੜ-ਲੜ ਐਵੇ ਸਿਰ ਸਵਾ ਪਾਅ ਲਈ..
ਲੋਕੀ ਕਹਿੰਦੇ ਮਾੜਾ ਹੋ ਗਿਆ
ਮੈਂ ਵੀ ਕਹਿਤਾ ਹੱਸਕੇ
ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
#Attitude down , #Nakhra a #Top
#Dekh dekh #Motto nu #Duniya a #Shock
 |
Punjabi Fb Status |
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ
ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ'
ਜਾ ਅਸਾਂ ਦੇਖ ਲਈਆਂ ਤੇਰੀਆਂ ਵਫਾਵਾਂ
ਆਪ ਜੀ ਨੂੰ ਦੀਵਾਲੀ 🎉 ਦੀਆਂ ਲੱਖ ਲੱਖ ਮੁਬਾਰਕਾਂ ਮੈਂ ਵਾਹਿਗੁਰੂ 👏🏻ਅੱਗੇ ਏਹੀ ਅਰਦਾਸ ਕਰਦਾ ਹੈ ਕਿ ਇਹ ਤਿਓਹਾਰ 🎊ਤੁਹਾਡੇ ਅਤੇ ਤੁਹਾਡੇ ਪਰਿਵਾਰ 👨🏻👩🏻 ਲਈ ਖੁਸ਼ੀਆਂ ☺ ਲੈਕੇ ਆਵੇ
💐🎁
ਬਰਬਾਦ... ਤੂੰ ਕੀਤਾ ਏ ਮੈਨੂੰ.. ਇਸ ਚ.. ...ਲੇਖਾਂ ਦਾ ਕੋਈ ਹੱਥ ਨਹੀਂ। ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ ਤਬਾਹ ਕਰਨ ਦਾ ਹੱਕ ਨਹੀਂ।
🆕👉ਘੜੀ ਕੱਦੋਂ ਹੋਊਗੀ ਖ਼ਤਮ ਇੰਤਜਾਰ ਦੀ👉ਹਰਦਮ ਯਾਦ ਹੈ💯ਸਤਾਉਂਦੀ ਸੋਹਣੇ ਯਾਰ ਦੀ 🍁🍁🍁🍁
#ਲੋਕਾਂ 👨👩👧👦#ਦੀ #ਬਰਾਤ #ondi #ਬੈਂਡ #ਬਾਜੇ🎺🎺🎺 #nal..
#ਆਉ #jatt💂♀ #ਦੀ #ਬਰਾਤ #ਥਾ-ਥਾ💥💥
Punjabi Status for Whatsapp and Facebook
#ਬੁੱਲਾਂ 👄#ਕੋਲੋਂ #ਗੱਲ 😍#ਦਿਲ ❤#ਦੀ #ਨਾ #ਹੋਵੇ..
#ਕਿਵੇਂ #ਦੱਸ #ਬਿਆ😋 #ਕਰ #ਦੀਆ..
#ਤੇਰੇ 👉#ਨਜ਼ਾਰੇ 😂#ਏਸੇ #ਅੱਖ👁 #ਨੇ #ਦੇਖੇ..
#ਕਿਵੇਂ #ਅੱਖ👁 #ਜ਼ੁਬਾਂ #ਕਰ #ਦੀਆ..
ਤੇਰੀ #akhiyan ਚ #noor ਕਿੰਨਾ ਸਾਰਾ..
ਗੱਲਾਂ ਚ #sku ਸੀ ਸੱਜਣਾ..
ਮੈਂਨੂੰ ਲੱਗਿਆ #Allah ਨੇ ਵਾਜ ਮਾਰੀਂ..
ਬੁਲਾਇਆ #mainu ਤੂੰ ਸੀ #sajjna..
ਜਿਨਾਂ #soch ਨਾ ਸਕੇ ਤੂੰ ਉਨਾਂ #pyar ਕਰਦੇ ਆ.. ਮੇਰੀ #gal ਹੋਰ ਏਹ #sajjna..
ਅਸੀਂ ਤਾਂ ਤੇਰੇ #ਪੈਰਾਂ ਵਰਗੇ ਆ..
🙏🏻ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ🙏🏻ਗੁਰੂ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ🙏🏻
ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ..
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ..
 |
Punjabi Fb Status |
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ👊 🏻ਰਾਤਾ ਥਾਣੇਆ🚓ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
ਸ਼ਹਿਰਾਂ ਵਾਲੇ Purpose ਕਰ ਦੇਂਦੇ. .
ਪਰ
ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ
ਕੁੜੀ ਅੱਗੇ ਬੁੱਲ ਕੰਬਦੇ ਆ ....
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ਅੱਜ ਵੀ Tainu #ਪਿਆਰ ਕਰਾਂ .
 |
Punjabi Fb Status |
ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ👈
ਪਰ ਸਾਡੀ ਕਮਾਈ ਤਾਂ ਸਾਡੇ ਯਾਰ ਨੇਂ
ਦਿਲ ਤੇ ਲੱਗੀਆਂ ਸੱਟਾਂ ਵਾਲੇ,
ਦਰਦ ਲੁਕਾਉਣਾ ਸਿਖਗੇ ਆਂ।
ਚਿਹਰੇ ਉੱਤੇ ਰੱਖਕੇ ਹਾਸੇ,
ਜ਼ਿੰਦਗੀ ਜਿਉਣਾ ਸਿਖਗੇ ਆਂ
ਭਟਕ ਗਏ ਨੇ ਭਾਵੇਂ ਗੱਭਰੂ
ਇਕ ਦਿਨ ਘਰ ਆਉਣਗੇ
ਮੁੱਖ ਹੋਣੇ ਆਨੰਦਪੁਰ ਵੱਲ ਨੂੰ
ਚੜ੍ਹਦੀ ਕਲਾ ਦੇ ਗੀਤ ਗਾਉਣਗੇ
#ਕੌਡੀਆਂ ਦੇ ਭਾਅ ਇੱਥੇ 😊😊#ਹੀਰੇ ਰੁਲਦੇ,,,,,,,,#ਲੱਖਾਂ ਦਾ ਵੀ ਮੁੱਲ 😎😎#ਇੱਥੇ ਬਣ ਜਾਂਦਾ #ਕੱਖ ਦਾ😔😔, ,,,,,ਹਰ #ਕੋਈ ਚਾਹੁੰਦਾ #ਹਵਾ ਵਿੱਚ ਉੱਡਣਾ,😎😎 ,,,,,,#ਪਰ,,,,,,ਰਹਿਣਾ ੳੁੱਥੇ #ਕੁ ਪੈਂਦਾ, 😊😊,,,,,,ਜਿੱਥੇ #ਰੱਬ ਰੱਖਦਾ
Read This: Top Best New Punjabi status 2019 in Punjabi (updated)
So, I hope you guys you like this article New Punjabi Status WhatsApp and Facebook. If you like this Post Please share your friend. Thanks...
New Punjabi Status Facebook | ਪੰਜਾਬੀ ਸਟੇਟਸ WhatsApp
Reviewed by
Punjabi Status
on
March 21, 2019
Rating:
5
No comments: