loading...

Latest Punjabi Chutkule - Punjabi Jokes [2020]

If You are Looking For Punjabi Chutkule for Whatsapp, Then You are In Right Place. Here You Find New Funny Punjabi Chutkule Daily Updated.

Punjabi Chutkule: Hello, guys welcome to Best Punjabi Status website. Today I Show you 50+ New Punjabi Chutkule. You can use this Punjabi Chutkule in your Facebook or WhatsApp Account. Only You can see Punjabi Chutkule on this post.

Punjabi Jokes in Punjabi
Punjabi Chutkule
ਮੁੰਡਾ ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ 😜ਡੈਡੀ_ਤੈਨੂੰ ਕਿਵੇਂ ਪਤਾ ਮੁੰਡਾ_ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ
ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ 🤓 ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ
ਪਹਿਲਾ ਮੱਛਰ.. ਮੈ ਵੱਡਾ ਹੋ ਕੇ ਡਾਕਟਰ ਬਣਾਂਗਾ.. ;) . ਦੂਜਾ ਮੱਛਰ :- ਮੈ ਵੱਡਾ ਹੋ ਕੇ ਇੰਜਨੀਅਰ ਬਣਾਂਗਾ .. :D ?? .. ਇਨੇ ਨੂੰ ਇੱਕ ਜਨਾਨੀ ਆ ਕੇ ਮੋਰਟੀਨ ਚਲਾ ਦਿੰਦੀ ਏ.. .. ਦੋਵੇਂ ਮੱਛਰ ਈ ਕੱਠੇ ਗੁੱਸੇ 'ਚ ਬੋਲੇ.. . . ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!
पप्पू- कैसा है भाई? डब्बू- ठीक हूं, तू बता पप्पू- और पढ़ाई-लिखाई कैसी चल रही है? डब्बू- दोस्त है तो दोस्त बन के रह, रिश्तेदारों वाली हरकतें न किया कर।
ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ, ਚਿੱਟਾ ਰੰਗ ਈਸਾਈਆ ਦਾ, ਕੇਸਰੀ ਰੰਗ ਹਿੰਦੂਆਂ ਦਾ, ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ
ਮਾਂ ਆਪਣੇ ਤੋਤਲੇ ਮੁੰਡੇ ਨੂੰ : "ਪੁੱਤ ਅੱਜ ਆਪਾਂ ਜਿੱਥੇ ਤੇਰੇ ਲਈ ਕੁੜੀ ਦੇਖਣ ਜਾ ਰਹੇ ਹਾਂ , . . . . . "ਤੂੰ ਉੱਥੇ ਕੁਝ ਬੋਲੀਂ ਨਾ.. ਨਹੀਂ ਤਾਂ ਕੁੜੀ ਵਾਲੇ ਰਿਸ਼ਤੇ ਤੋਂ ਨਾਂਹ ਕਰ ਦੇਣਗੇ.."" . ਮੁੰਡਾ - "ਥੀਤ ਹੈ . . ਕੁੜੀ ਵਾਲਿਆਂ ਦੇ ਘਰ ਜਦੋਂ ਕੁੜੀ ਚਾਹ ਲੈ ਕੇ ਆਈ, . . ਤਾਂ ਮੁੰਡਾ ਚਾਹ ਦਾ ਕੱਪ ਮੂੰਹ 'ਤੇ ਲਾਉਂਦਾ ਹੀ ਕਹਿੰਦਾ : "ਦਲਮ ਹੈ ਦਲਮ" . . ਕੁੜੀ ਤੁਰੰਤ ਬੋਲੀ . . . . . Oyyyyeeeeeeeeee . . . "ਫੂਤ ਮਾਲ ਫੂਤ.." !!

Latest Punjabi Chutkule 

ਮੁੰਡਾ ਕੁੜੀ ਨੂੰ ਫੋਨ ਕਰਦਾ ਕੀ ਕਰਦੀ ਏ ਜਾਨ ? ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ? ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ
ਮੁੰਡਾ ਕੁੜੀ ਨੂੰ: ਚਲਤੀ ਹੈ ਕਿਆ 9 ਸੇ 12, ਕੁੜੀ:- ਚੱਲ? ਮੁੰਡਾ:- ਕਿੱਥੇ ?? ਕੁੜੀ:- ਪ੍ਰਿੰਸੀਪਲ ਕੋਲ ਮੁੰਡਾ:- ਲੈ ਦੱਸ ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ? ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ
ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ????? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!
ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ? ਕਹਿੰਦੀ ਨਹੀ ਫੜ ਹੋਣਾ !!! ਮੈਂ ਕਿਹਾ ਓਹ ਕਿਦਾਂ ? ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ.. ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ..!!!
ਕੁੜੀ :- ਤੇਰੇ ਪਾਪਾ ਕੀ ਕਰਦੇ ਨੇ? ਮੁੰਡਾ :-KFC ਦੇ ਮਲਿਕ ਨੇ। ਕੁੜੀ:- woww... KFC ਦਾ ਪੂਰਾ ਨਾਮ ਕੀ ਹੈ? ਮੁੰਡਾ:- Kala Fruit Chart
Punjabi Chutkule
Punjabi Chutkule

ਸੰਤਾ ਆਪਣੀ ਬੀਵੀ ਦੇ #office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ #boss ਦੀ ਗੋਦ ਚ ਬੇਠੀ ਹੈ ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ #staff ਲਈ ਕੁਰਸੀ ਵੀ ਨਾ ਹੋਵੇ
ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ? Doc: ਹਾਂ , ਬਿਲਕੁਲ . ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ inni wadi billi
Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ Akbar: ਕੌਣ ਹੈ ਤੂੰ ? Santa: ਜਹਾਂਪਨਾਹ, ਮੈਂ ਸੰਤਾ ਹੂੰ Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ? Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ.. Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ
ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ? ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ? ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ
ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ.. ਕੀੜੀA for ELEPHANT ਹਾਥੀ ਕਮਲੀਏ A for APPLE ਹੁੰਦਾ ਕੀੜੀ ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_
1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!.. ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!.. ਕਹਿੰਦੀ!!! ਪਾਗਲ ਜਿਹਾ!!!!
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ..ਪਿਆਰ ਹੋਣ ਦੀ Acting ਘੱਟ ਕਰਿਆ ਕਰ.. ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ ਚੂਹਾ : ਨਹੀਂ ਮੈਂ ਨਹੀਂ ਲਿਓਆਣੀ ਚੂਹੀ : ਕਿਊਂ ?? ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ? ਡਾਕਟਰ : 80,000 ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ? ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। .. ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
ਪਤਨੀ : ਮੈਂ ਚਲੀ ਘਰ ਛੱਡ ਕੇ ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ ਪਤਨੀ : ਹਾਏ !! ਮੈਨੂੰ ਮੰਗਣ ਲਈ ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ
ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E.... ਮੈਡਮ: ਮੈ ਥੱਪੜ ਮਾਰਨਾ ਤੇਰੇ C ਕੋਣ ਕਹੇਗਾ? ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ C ਨਾ ਕਹਾਂਗੇ
ਡਾਕੂ ਕਿਸੇ ਘਰ ਚੋਰੀ ਕਰਨ ਗਿਆ .. ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ??? ਔਰਤ: ਲੈ ਫੱੜ ਝੁਮਕੇ ਲੈ ਫੜ ਕਾਂਟੇ .. ਲੈ ਲੈ ਫੜ ਮੰਗਲ ਸੂਤਰ .. ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ.., ਲੈ ਲੈ ਨੱਕ ਦਾ ਕੋਕਾ ਵੀ ਲੈਲਾ.. ਸਬ ਕੁੱਝ ਲੈਲਾ ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ .. 😀 ਡਾਕੂ .. ਭੈਣਜੀ ਤੁਸੀਂ ਤਾ serious ਹੀ ਹੋਗੇ ਜੇ

Punjabi Jokes And Punjabi Chutkule 

ਸੰਤੇ ਨੇ ਸਵਾਲ ਪੁੱਛਿਆ .. ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .?? ਅਗਰੇਜ I dont Know .. ਪਾਕਿਸਤਾਨ :ਪਤਾ ਨਹੀ .... ਪੰਜਾਬੀ ਹਾਥੀ ਦਾ ਨਾ ਤੋਤਾ ਸੀ ਤੇ ਤੋਤੇ ਦਾ ਨਾ ਹਾਥੀ ਸੀ
Mainu Khendi ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ .. ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗ.....ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ ਦੱਬਿਆ ਗਿਆ.. . . . . .ਪੂਰਾ ਟੱਬਰ ਇੰਝ ਵੇਖਣ ਲੱਗ ਪਿਆ . . . ਜਿਵੇਂ ਮੈਂ AK-47 ਚਲਾਤੀ ਹੋਵੇ ..
ਮੈਡਮ .. ਪ੍ਰੋਮਿਸ ਕਰੋ ਕਦੀ ਜਿੰਦਗੀ ਵਿੱਚ .? . ਜੁਆ , ਸ਼ਰਾਬ ਤੇ ਸਿਗਰੇਟ ਨਹੀ ਪੀਵੋ ਗੇ .. ? .. ਬੱਚੇ .. ਨਹੀ ਪੀਵਾਗੇ ! . ਕਦੀ .. ਕੁੜੀਆ ਦਾ ਪਿੱਛਾ ਨਹੀ ਕਰੋਗੇ ਗੇ ? .. ਬੱਚੇ .. ਨਹੀ ਕਰਾਗੇ . ਕਦੀ ਕਿਸੇ ਕੁੜੀ ਨਾਲ ਫਰੈਡ ਸ਼ਿਪ ਨਹੀ ਕਰੋਗੇ ? ... ਬੱਚੇ ...ਨਹੀ ਕਰਾਗੇ . ਮੇਡਮ .. ਆਪਣੇ ਦੇਸ਼ ਲਈ ਜਾਨ ਦੇ ਦਵੋਗੇ ? ...? . . . ਬੱਚੇ ਹਾਂਜੀ ਦੇ ਦਵਾਗੇ ਜਾਨ ਵੀ... ਵੇਸੇ ਵੀ ਸਾਲਾ .. .. ? ..... ਹੁਣ ਸਾਡੇ ਲਈ ਮਗਰ ਬਚਿਆ ਵੀ ਕੀ ਹੈ ..
ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ.... ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ.... . ਉਦਾਹਰਣ ਵਜੋਂ.....?? . . . ਮੂੰਗਫਲੀ ਮੇਂ ਦਾਣਾ ਨਹੀਂ....! ਹਮ ਤੁਮਾਰੇ ਮਾਮਾ ਨਹੀਂ
ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ .. SHO-ਕਿਓ? ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ .. SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ ..? ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??
ਪੰਗੇ ਨਾ ਲੈ ਕਮਲੀਏ?ਮਹਿੰਗੇ ਪੈ ਜਾਣਗੇ..?ਨਰਕਾਂ ਨੂੰ ਚੱਲੇ?ਪਾਪੀ ਨਾਲ ਹੀ ਲੈ ਜਾਣਗੇ..
ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,, ਸੰਤਾ----ਕੌਣ ਆ,,,? ਅਵਾਜ ਆਈ,,,,! , , ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,, ? ਸੰਤਾ--ਕਿੰਨੇ ਬੰਦੇ ਹੋ,,,? ਪੁਲਿਸ---3 ਬੰਦੇ ਆ,, ਸੰਤਾ--- ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ ?????
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ . . .ਕਿ...! . . ਉੱਚਾਈਆ ਂਨੂੰ ਛੂੰਹਣ ਲਈ....?? . . .ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ...
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ ਮਿਲਾਦੇ ਕਿ . . ਜੇ katrina kaif ਵੀ .?? . . . . . . . ਆ ਕੇ ਮੈਨੂੰ ਪੁੱਛੇ," are u single ?? . . ਤੇ ਮੈਂ " ਨਾਂਹ " ਕਰਦਾ
Punjabi Jokes, Punjabi Chutkule
Punjabi Chutkule

ਨੀਂ ਤੂੰ ਸੁੱਖ?ਕੇ ਪਤਾਸੇ ਬੁੱਧਵਾਰ ਦੇ ? ? ਮੁੰਡੇ ਨੂੰ ਫਸਾਉਣ ਨੂੰ? ਫਿਰੇਂ
ਮੈ ਇੱਕ ਕੁੜੀ ਨੂ ਕਿਹਾ ਕਿ Skype ਤੇ ਆਜਾ_ ਕਹਿਦੀ . . . . . .ਮੈ ਤਾ Activa ਤੇ ਆਉਗੀ_
ਲੜਕੀਂ: ਬਸ ਕਰ ਕੋਈ ਵੇਖ ਲਵੂਗਾ . . . . ਲੜਕਾ: ਕੁੱਝ ਨਹੀਂ ਹੁੰਦਾ ਤੂੰ ਸਿੱਧੀ ਰਿਹ ਉਥੋਂ ਹੱਥ ਹਟਾ . ਪਿਲਜ ਥੋੜਾਂ ਸਾ ਦੇਖ ਲੈਣ ਦੇ ਜੇ ਨਾ ਦਿਖਾਇਆ ਤੇ ? ? ਮੈਂ ਫੇਲ ਹੋ ਜਾਵਾਂਗਾ
ਇੱਕ ਲੜਕੀ ਕਲਾਸ ਵਿਚ ਗਾਣਾਂ ਬੋਲ ਰਹੀ ਸੀ ਓ ਜਰਾ ਟੱਚਮੀ :ਟੱਚਮੀ,,ਟੱਚਮੀ ਉਸੇ ਵੇਲੇ ਇੱਕ ਲੜਕੇ ਨੇ ਹੱਥ ਲਾ ਦਿੱਤਾ ਤੇ ਕਿਹਾ ਹਿਮਤ ਵਾ ਤੇ ਅੱਗੇ ਗਾ
ਕੁਵਾਰੇ ਬੰਦੇ ਦੀ ਤਾਂ ਸਾਰੀ ਰਾਤ ਇਹੋ ਸੋਚ ਸੋਚ ਕੇ ਨਿਕਲ ਜਾਂਦੀ ਹੈ ਕਿ,, ""ਕੰਬਲ ਦਾ ਲੰਮਾ ਪਾਸਾ ਕਿਹੜਾ ਤੇ ਚੌੜਾ ਪਾਸਾ ਕਿਹੜਾ ।
ਜੋ ਯਾਰ ਸਾਡੇ Status Copy ਕਰਦੇ ਨੇ, ੳੁਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਅਾਦਾ ਦੁੱਖ ਦਰਦ ੳੁਹਨੂੰ ਹੈ. ਜੋ Copy ਕਰਦੇ ਨੇ .... ਖੁਸ਼ ਰਹੋਂ
ਅੱਜ ਮੇਰਾ ਦਿਲ ਕੁੱਝ ਤੁਫਾਨੀ ਕਰਨ ਨੂੰ ਕਰ ਰਿਹਾ ਸੀ.. . . . . . . ਫਿਰ ਕੀ ?? . . . . . . . . . . . . . . . . . . ਮੈਂ ਠੰਡੇ ਪਾਣੀ ਨਾਲ ਨਹਾ ਕੇ 4 ਘੰਟੇ ਰਜਾਈ ਵਿੱਚੋ ਨੀ ਨਿਕਲੀਆ.
ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ Close Up ਵਾਲੀ ਮਸ਼ੂਰੀ ਦੇਖ ਕੇ ਇੱਦਾ ਲੱਗਣ ਲੱਗ ਜਾਂਦਾ ਜਿਵੇਂ .? . . . . . . . . . . . ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ ਆ Close Up ਨਾਲ ਬੁਰਛ ਕਰਕੇ..
ਸਾਨੂੰ ਇੰਨਾ ਯਾਦ ਨਾ ਕਰਿਆ ਕਰ ਕਮਲੀਏ . . . . . . . . ਛਿੱਕਾ ਅਉਣੋ ਹਟ ਦੀਆ ਹੀ ਨਹੀ
ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ .. ਵੀ.. ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ..

Read This: Latest Punjabi Funny Jokes in Punjabi
Read This: New Best Punjabi Jokes | Punjabi Chutkule

So, Friends, this is a Post  Funny Punjabi Jokes, Punjabi Chutkule. You can use this Punjabi Chutkule in your Facebook and WhatsApp Account. I hope you like this Funny Punjabi Jokes, Punjabi Chutkule. Please share this website on social networks. Thanks...
Latest Punjabi Chutkule - Punjabi Jokes [2020] Latest Punjabi Chutkule - Punjabi Jokes [2020] Reviewed by Punjabi Status on April 04, 2019 Rating: 5

4 comments:

Powered by Blogger.