If You are Looking For New Punjabi Jokes for Whatsapp, Then You are In Right Place. Here You Find New Funny Punjabi Jokes Daily Updated.
Punjabi Jokes: Hello, guys welcome to Best Punjabi Status website. Today I Show you New Punjabi Jokes For Whatsapp. You can use this Punjabi Jokes in your Facebook or WhatsApp Account. Only You can see Punjabi Jokes on this post.![]() |
Punjabi Jokes |
ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ . ਨਸ਼ੇ ਚ ਟਾਇਟ ਹੋ ਕੇ ਕਹਿੰਦੇ.?? . ਕਿ ??22 OYE ਅਸ਼ੀ ਤਾ . . . . . . . ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???
? ਯਾਰੋ ੲਿੱਕ ਗੱਲ ਦੀ ਸਮਝ ਨਹੀ ਅਾੳੁਂਦੀ .... . . . ਕਿ . . ਵੱਡੀ A,B,C .. . . ਛੋਟੀ a,b,c .. . . ਨਾਲੋ ਕਿੰਨੇ ਦਿਨ ਵੱਡੀ ਹੈ??......
ਅੱਜ #Phagware ਕੋਲ ਵੱਡਾ ਹਾਦਸਾ ਹੁੰਦਾ ਹੁੰਦਾ ਬਚਿਆ ..? . ਹਵਾਈ ਜਹਾਜ਼ ਵਿੱਚ ਕੁੱਝ ਖਰਾਬੀ ਅਾ ਜਾਣ ਕਰ ਕੇ ਘਰਾਂ ਕੋਲ ਡਿੱਗ ਪਿਆ .. . . . . . . . . .ਜਹਾਜ਼ ਰਿਮੋਟ ਵਾਲਾ ਸੀ ਇਸ ਕਰਕੇ ਤੇ ਜਹਾਜ਼ ਦੇ ਸਿਰਫ਼ ਪਰ ਵਿੰਗੇ ਹੋਏ ਬਾਕੀ ਠੀਕ ਅਾ.
ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ . . . . ਪਹਿਲਾ ਮੁੰਡਾ ਯਾਰ ਮੈਂ ਘਰ ਜਾਕੇ ਮੰਮੀ ਨੂੰ ਕੀ ਕਹਾਂਗਾ... ਦੂਜਾ ਮੁੰਡਾ ਸਾਲਿਆ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ ਖਾਣ ਤੋਂ ਬਆਦ ਭੂਆ ਥੋੜੀ ਕਹੇਂਗਾ..
ਹਿੰਦੀ ਵਾਲੀ ਮੈਡਮ ਵੋ ਦੇਖੋ ਕਿਤਨੀ ਸੁੰਦਰ ਲੜਕੀ ਖੜੀ ਹੈ,ਇਸਕੋ ਪੰਜਾਬੀ ਮੇ ਬਦਲੋ. . . . #JATT ਸਾਲਿਓ ਉਹ ਦੇਖ਼ੋ ਤੁਹਾਡੀ ਭਾਬੀ ਖ਼ੜੀ ਆ...:-
ਇੱਕ ਤਾਂ ਸਾਲੀ #ਸਹੇਲੀ ਨੀ ਫਸਦੀ . . ਦੂਜਾ . . ਘਰਦੇ #ਤੋਰੀਆਂ ਦੀ ਸਬਜੀ ਬਣਾ ਲੈਦੇ ਆ
ਜਦੋਂ ਮੈਨੂੰ ਬਹੁਤ #ਗਰਮੀ ਲਗਦੀ ਆ,...... ਤਾਂ ਮੈਂ.. . . . . Google ਤੋਂ Ac ਦੀ ਫੋਟੋ #DowNLod ਕਰਕੇ ਦੇਖ ਲੈਨਾ, ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ
![]() |
Punjabi Jokes |
ਕੀ ਕਰਾਂ ਮੈਂ #ਕਮਲੀ ਦਾ ! ਕੱਲ ਤਾਂ ਇੱਜਤ ਮਿੱਟੀ ਵਿੱਚ ਮਿਲਾ ਤੀ . Mere ਯਾਰ ਕਹਿੰਦੇ ਭਾਬੀ ਦਿਖਾ ਜਦ ਇਸ਼ਾਰਾ ਕੀਤਾ ਉਸ ਵੱਲ ਕਿ ਉਹ ਆ . ਸਾਲੀ #ਚੱਟਨੀ ਲਾ ਲਾ ਕੇ ਰੱਸਗੁੱਲੇ ਖਾਈ ਜਾਵੇ....
ਅੱਜ ਤਾ ਹੱਦ ਹੋਗੀ.. ਹੱਦ ਤੋ ਵੀ ਵੱਧ ਹੋਗੀ .. . . ਕੁੜੀ ਨੰਬਰ ਦੇ ਕੇ ਗਈ ਚਾਅ ਚਾਅ ਚ ਪਰਚੀ #ਚੱਬ ਹੋਗੀ
ਹਾਏ ਨੀ 2 ਤਾਰਾਂ ਪਿੱਤਲ ਦੀਆ . ਜਦੋ ਤੇਰੀ ਯਾਦ ਆਵ . . .ੇ ਮੂੰਹ 'ਚੋ #ਗੰਦੀਆਂ ਗਾਲਾਂ ਨਿੱਕਲ ਦੀਆਂ.
NASA ਦਾ ਰਾਕੇਟ ਅੱਧ ਵਿਚਕਾਰ ਈ blast ਹੋ ਗਿਆ,, ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..? Nasa : yeahh.. ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ..? Nasa :yeahhh.. ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ...? Nasa: Noo ਭਾਰਤ : ਫੇਰ ਤਾਂ ਹੋਣਾ ਈ ਸੀ , ਨਜ਼ਰ ਲੱਗ ਗਈ ਹੋਣੀ ਆ ..
#Punjabian ਦੇ ਹਰ ਘਰ ਚ ਬੋਲਿਆ ਜਾਣ ਵਾਲਾ.. word ? . . . . . . . . . ਓ ਹੁਣ ਸਾਲਾ T.V ਦਾ Remote ਕਿਥੇ ਅਾ ..
ਇੱਕ ਖਤਰਨਾਕ Sentence, ਜਿਹੜਾ ਕਈ ਮੁੰਡਿਆ ਦੀ ਜਿੰਦਗੀ ਬਰਬਾਦ ਕਰ ਦਿੰਦਾ_ . . . . . . . . . "ਯਾਰ ਓ ਤੇਰੇ ਵੱਲ ਵੇਖਦੀ ਪਈ!
ਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! 🤔 , ਬਸ ਫਿਰ ਕੀ ਸੀ , , , , , ,ਆਪਾ #ਝੰਬਤੀ
ਕਮਲੀ ਕਹਿੰਦੀ : ਅਗਰ ਤੂੰ ਮੈਨੂੰ #Kiss ਕਰਨ ਦੀ ਕੋਸ਼ਿਸ਼ ਕੀਤੀ ਤਾ ਮੈਂ ਰੋਲਾ ਪਾ ਦੇਣਾ . . ਮੈਂ ਕਿਹਾ .? . . . . ਅੱਛਾ ਜੀ ਪਰ ਇਥੇ ਤਾਂ ਦੂਰ ਦੂਰ ਤੱਕ ਕੋਈ ਨੀ ਆ. . . ਕਹਿੰਦੀ - ਪਤਾ ਆ ਹੁਣ ਡਰਾਮਾ ਜਿਹਾ ਤਾਂ ਕਰਨਾ ਹੀ ਆ.
New Punjabi Jokes For Whatsapp
ਪਤਾ ਨੀਂ ਲੋਕ ਕਿਵੇਂ 4-5 ਘੰਟੇ ਹੀ ਸੌਂ ਕੇ #fresh_feel ਕਰ ਲੈਂਦੇ ਆ ! . . . . ਮੈਂ ਤਾਂ 9-10 ਘੰਟੇ ਸੌਂ ਕੇ ਉੱਠਣ ਤੋਂ ਬਾਅਦ ਵੀ ਅੱਧਾ ਘੰਟਾ #ਭੂਤਾਂ ਵਾਂਗੂ ਕੰਧਾਂ ਚ ਵੱਜਦਾ ਤੁਰਿਅਾ ਫਿਰਦਾ ਰਹਿਨਾਂ _:::
ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ ਬੱਚਾ : 1-2 ਘੰਟੇ ਦੇਖਾਂਗੇ ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ ਨਹੀ ਤਾ..#Staff_Room 'ਚ ਰੱਖ ਦਿਆਂਗੇ
ਅਮਲੀ ਤੇ ਅਮਲੀ ਦਾ ਦੋਸਤ ' ਡਾਕਟਰ ਸਾਬ ਮੂੰਹ ਦੀ ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਣਗੇ ? . ਡਾਕਟਰ ....? . . . .. .. 50,000 ਲੱਗਣਗੇ... .. ਅਮਲੀ - ਜੇ ਪਲਾਸਟਿਕ ਅਸੀਂ ਆਪਣੇ ਕੋਲੋ ਤੁਹਾਨੂੰ ਲਿਆ ਕੇ ਦੇ ਦੀਏ ਤਾਂ ਫਿਰ ਕਿੰਨੇ ਲੱਗਣਗੇ ..? . . . ਡਾਕਟਰ ਗੁੱਸੇ ਵਿਚ ਕਹਿੰਦਾ ... .. ਨਾ ਸਾਲਿਓ ਫੇਰ.. ਮੇਰੇ ਕੋਲ ਆਉਣ ਦੀ ਵੀ ਕੀ ਲੋੜ ਆ.. . ਪਲਾਸਟਿਕ ਆਪੇ ਹੀ ਗਰਮ ਕਰਕੇ ਮੂੰਹ ਤੇ ਲਾ ਲਿਓ.
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਭੰਗ_ . . . . . . ਨੀ ਸੋਹਣੀਏ ਤੇਰੇ ਮੇਰੇ ਵਿਆਹ 'ਚ ਪੈਸੇ ਲੁੱਟਣਗੇ ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ_
ਅਧਿਆਪਕ - ਬੱਚਿਓ ਜਿਹੜਾ ਇੱਕ - ਦੂਜੇ ਦੇ ਕੰਮ ਆਵੇ, ਉਹ ਚੰਗਾਂ ਇਨਸਾਨ ਹੁੰਦਾ ਏ .. . ਪੱਪੂ ਖੜਾ ... ??? ਹੋ ਕੇ ਕਹਿੰਦਾ ... .. Ohh .. #ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ ਬਣਦੇ ਹੋ, ਨਾ ਈ ਕਿਸੇ ਨੂੰ #ਬਣਨ ਦਿੰਨੇ ਹੋ..
ਇਕ ਕੁੜੀ ਸੜਕ ਤੇ ਕੋਲ Khadi c.. ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ.. . ਫਿਰ ..?? . . . . ਵਾਪਿਸ ਆਉਂਦਾ ਕੁੜੀ ਦੇ ਕੋਲ.. .. ਕਹਿੰਦਾ ਪਹਿਚਾਣੀਆ........ ਕੁੜੀ ...ਕਹਿੰਦੀ ਨਹੀ ? . . . ਕਹਿੰਦਾ ਕਮਾਲ ਏ ........ .. ਹੁਣੇ ਤਾਂ ਮੈ ਤੇਰੇ ਕੋਲੋ .... ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ ..
ਪੰਜਾਬ ਦੇ ਹਰ ਇੱਕ ਮੁੰਡੇ ਨੂੰ ਇੱਕ ਵਾਰ ਤਾਂ ਇਹ ਅਹਿਸਾਸ ਜਰੂਰ ਹੁੰਦਾ ਕਿ......? + + + + + + + + ਮੇਰੇ ਜਿਹਾ ਘੈਂਟ ਤੇਨੂੰ ਨਈਓ ਲੱਭਣਾ...! ਨੀਂ ਉਂਜ ਗੱਬਰੂ ਬੜੇ..
ਬੜੇ ਦਿਨਾਂ ਬਾਅਦ ਅੱਜ #Phone ਤੇ ਉਸਦੀ ਅਵਾਜ਼ ਸੁਣੀ ਤਾਂ . Dil ਨੇ ਧੜਕਦੇ ਹੋਏ ਕਿਹਾ . . ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ""""
ਝੰਡਾ ਅਮਲੀ ਨਪਾਲੀ ਨੂੰ " ਕੀ ਤੂੰ ਅਮਰੀਕਨ ਏ " ? ਨਪਾਲੀ ਜਵਾਬ ਦਿੰਦਾ " ਨਹੀ ਜਨਾਬ ਮੈ ਨਪਾਲ ਤੌ ਹਾਂ " . . ਝੰਡਾ ਅਮਲੀ ਦੁਵਾਰੇ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਥੋੜਾ ਚਿੜ ਕੇ " ਨਹੀ ਜੀ ਮੈ ਨਪਾਲੀ ਹਾਂ " . . ਝੰਡਾ ਇਕ ਵਾਰ ਫਿਰ ਪੁਛਦਾ " ਕੀ ਤੁਸੀ ਅਮਰੀਕਨ ਹੋ " ? ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ " ਹਾਂ ਮੈ ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ " . . . . ਝੰਡਾ ਬੋਲਦਾ " #ਸਾਲਿਆ ਲਗਦਾ ਤਾਂ ਨਪਾਲੀ ਏ...
ਮੈਡਮ ' ' ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ ਟਰੈਨ ਬਣਾਓ ' ਮੈ ਪੰਜ ਮਿੰਟ ਬਾਅਦ ਆਕੇ ਚੈਂਕ ਕਰਦੀ ਆ ' ਝੰਡਾ ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ ' ' ' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ ਤੇ ਕਹਿੰਦੀ ' ਤੇਰੀ ਕਾਪੀ ਖਾਲੀ ਏ ' ਟਰੈਨ ਕਿਥੇ ਆ ਤੇਰੀ ' ' ਕਹਿੰਦਾ ' ਮੈਡਮ ਜੀ ਟਰੈਨ ਤੁਹਾਡੇ ਪਿਓ ਦੀ ਥੋੜੀ ਏ' ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ ' ਤੁਸੀ ਲੈਟ ਆਏ ੳ ਟਰੈਨ ਪੰਜ ਮਿੰਟ ਪਿਹਲਾ ਨਿਕਲ ਗਈ ਏ '.......
ਮੈ ਅੱਜ ਕੁੱੜੀ ਨੂੰ ਪੁਛਿਆ ਕੀ ਕਰ ਰਹੇ ਸੀ ਕਮਲੀ ਕਹਿਦੀ Gym ਚੱਲੀ ਆ.. . ਮੈ ਪੁਛਿਆ ਕਿਨਾ ਕ ਭਾਰ ..?? . . ਚੱਕ ਲੇਦੇ ਉ ?? . . . . . . . . . ਕਮਲੀ ਨੇ ਰੋਟੀ ਵਾਲੇ ਵੇਲਣੇ ਦੀ ਫੋਟੋ send ਕਰਤੀ
![]() |
Punjabi Jokes |
ਕਿਸੇ ਕੁੜੀ ਦਾ ਆਉਣਾ ਤਾਂ ਦੂਰ ਦੀ ਗੱਲ ਐ .. ਮੈਂ ਤਾਂ ਅਪਣੇ ਵਿਚਾਲੇ ਰੱਬ ਨੂੰ ਨਾਹ ਆਉਣ ਦੇਵਾਂ
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ । ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚਲੀਆਂ , ਜਾੜ ਕਢਵਾ ਦੇਣੀ ਆ । ਇੰਨੇ ਨੂੰ ਜਾਗਰ ਸਿੰਘ ਕੋਲੋ ਲੰਗਿਅਾ ਜਾਂਦਾ ਬੋਲਿਆ , ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ , ਮਾਰ ਇਕ ਨਾਅਰਾ , ਅਕਾਲੀ ਦਲ ਜ਼ਿੰਦਾਵਾਦ । ਕੋਈ ਮੁਫ਼ਤ ਚ ਕੱਢ ਦੂ .
10 ਮੁਲਖਾ ਦੇ ਲੋਕ ਹੈਲੀਕਪਟਰ ਦੀ ਰੱਸੀ ਨਾਲ ਲਮਕੇ ਸੀ, - ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ, - ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ . . . ਨਹੀਂ ਤਾਂ ਹੈਲੀਕਪਟਰ ਥੱਲੇ ਡਿੱਗ ਜਾਵੇਗਾ, - ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ . . ਅਖ਼ੀਰ ਪੰਜਾਬੀ ਕਹਿੰਦਾ :- ਮੈਂ ਰੱਸੀ ਛੱਡ ਕੇ ਜਾਨ ਦਵਾਂਗਾ, - ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ, - ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਂਣ ਵਾਸਤੇ ਆਪਣੀ ਜਾਨ ਦੇਣ ਲੱਗਾ . . ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ, - ਸਬ ਦੇ ਸਬ ਥੱਲੇ ਜਾ ਪਏ . . ਬਸ ਇੱਕ ਪੰਜਾਬੀ ਨੂੰ ਛੱਡ ਕੇ ..
ਸਾਰਾ ਦਿਨ ਉਹ ਮੇਰੀ ਯਾਦ ਲਕੋਇਆ ਕਰਦੀ ਆ, ਰਾਤ ਨੂੰ ਕੱਲੀ ਬਹਿਕੇ ਕਮਲ਼ੀ ਰੋਇਆ ਕਰਦੀ ਆ .. . ਤੇਰੇ ਦਿਲ ਵਿਚ ...?? . . . ਪਿਆਰ ਮੇਰੇ ਲਈ, ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,.. . ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?..
ਕਮਲੀ ਕਹਿੰਦੀ ਤੈਨੂੰ Firdi ਆ ਦਿਲ ਦੇਣ ਨੂੰ ਨਾ ਕੋਈ ਮੰਗਦੀ Amount ਸੋਹਨੇਆ ਕੁੜੀ ਚੱਕਮੇ....?? . . . . . . Brand-wargi Par ਤੇਰੇ ਲਈ full Discout ਸੋਹਨੇਆ
ਕੁੜੀ - ਜਾਨੂੰ ਇੱਕ ਪੱਪੀ ਤਾਂ ਦੇਦੋ .. :D ਮੁੰਡਾ - ਸਾਡੇ ਮੁਹੱਲੇ 'ਚ ਕੁੱਤੀ ਨੇ 8-10 ਦਿੱਤੇ ਹੋਏ ਨੇ .... ਆਕੇ ਲੈਜਾਂ ..? . . ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ.. :P .. ਕੁੜੀ - ਕੱਟੀ :/ .. ਮੁੰਡਾ - ਸਾਡੇ ਪਿੰਡ 'ਚ ਮੱਝ ਨੇ ਦਿੱਤੀ ਆਂ ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ
ਮੈ ਕਮਲੀ ਨੂੰ ਫੋਨ ਕੀਤਾ ਅੱਜ. .. . ਮੈ ਕਿਹਾ..ਕਮਲੀਐ ਕਿਥੇ ਐ ਤੂੰ ? . . . . ਕਹਿੰਦੀ..ਮੈ ';5 taara'; ਹੋਟਲ ਚ ਅਪਣੀ ਮੰਮੀ ਤੇ ਪਾਪਾ ਨਾਲ PIZZA ਤੇ PASTA ਖਾ ਰਹੀ ਸੀ... ਤੇ ਤੁਸੀਂ ਕਿਥੇ ਹੋ....? . . . ਮੈ ਕਿਹਾ.. ਮੈ 'ਲੰਗਰ'' ਚ ਹੀ ਤੇਰੇ ਪਿੱਛੇ ਬੈਠਾ ਐ!!.. ਜਿਥੇ ਤੂੰ ਤਿੰਨ ਵਾਰ ';ਖੀਰ'; ਪਵਾ ਕੇ ਖਾ ਗਈ ਐ !!!
ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ.. ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ.... . ਮੌਤ ਤੌ ਜਿੰਦਗੀ ਚ..?? . . . ਬਸ ਏਨਾ ਕੁ ਫਾਂਸਲਾਂ..ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਅੋਖਾ ਏ .. !!
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ ਲੱਗ ਜਾਂਦਾ. ਤਿੰਨ ਕੰਧਾਂ ਠੀਕ ਬਣਾ ਦਿੰਦਾ ..? . . . . . ਪਰ ਚੌਥੀ ਕੰਧ ਉਪਰੋਂ ਬਾਹਰ ਨੂੰ ਨਿਕਲ ਜਾਂਦੀ ਆ. ਜਦੋਂ ਛੱਤ ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ ਛੋਟਾ ਰਹਿ ਜਾਂਦਾ.. . ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??'' . . . . . . . ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ, ਉਪਰੋਂ ਤੇਰੀ ਜਗਾ ਵਧ ਗਈ ਆ.
Read This: 50+ New Funny Punjabi Jokes, Punjabi Chutkule
Read This: Latest Punjabi Funny Jokes in Punjabi
So, Friends, this is a Post New Punjabi Jokes For Whatsapp. You can use this Punjabi Jokes in your Facebook and WhatsApp Account. I hope you like this Punjabi Jokes For Whatsapp. Please share this website on social networks. Thanks...
Punjabi Jokes For Whatsapp - Punjabi Chutkule
Reviewed by Punjabi Status
on
April 04, 2019
Rating:

No comments: