loading...
loading...

Status for FB in Punjabi Attitude 2020

If You are Looking Status for FB in Punjabi attitude, Then You are In Right Place. Here You Find New Punjabi Status Daily Updated.

Fb Attitude Status: Hello, guys welcome to Best Punjabi Status website. Today I Show you  Attitude Status for Facebook. You can use this Facebook Attitude Status or WhatsApp Status on your Social Account. Only You can see Attitude Status on this post.

Attitude Status Punjabi For Girls

ਠੀਕ ਠਾਕ ਕੱਪੜੇ ਪਾਉਣ ਵਾਲਾ ਚਾਹੀਦਾ , ਜਿਥੇ ਹੋਵੇ ਗ਼ਲਤ ,ਸਮਜੌਣ ਵਾਲਾ ਚਾਹੀਦਾ , ਬੜੇ ਦੇਖੇ ਨੇ ਐਸ਼ ਕਰਦੇ ਬਾਪੂ ਦੇ ਕੈਸ਼ ਤੇ , ਆਪਣੇ ਕੈਸ਼ ਤੇ ਬਾਪੂ ਨੂੰ ਐਸ਼ ਕਰਵਾਉਣ ਵਾਲਾ ਚਾਹੀਦਾ।
ਮੰਮੀ ਕਹਿੰਦੇ ਓਹਨੇ ਤੇਰੇ ਨਾਲ 4 ਦਿਨ ਨੀ ਕੱਢਣੇ , ਪਰ ਉਹ ਕਮਲਾ ਕਹਿੰਦਾ ਤੇਰੇ ਬਿਨਾ 4 ਮਿੰਟ ਨੀ ਲੰਘਦੇ।ਜਿਹੜੀ ਗੱਲ ਬਾਤ ਮੋਟੋ ਦੇ ਸੂਟ ਵਿਚ ਹੈ , ਉਹ ਤੈਨੂੰ ਜੀਨਾ ਵਾਲੀਆਂ ਵਿੱਚੋ ਕਿਥੇ ਲੱਭਣੀ ਏ। ਸੋਹਣੀ ਸਿਆਣੀ ਤੇ ਸਲੀਕੇ ਵਾਲੀ ਕੁੜੀ ਕਿਸੇ ਪਿੱਛੇ ਦੌੜਦੀ ਨਹੀਂ , ਉਹ ਸਿਰਫ ਉਡੀਕਦੀ ਹੈ।ਰਾਤੀ ਸੁਪਨੇ ਚ ਮੈ ਨੱਚੀ ਗਈ , ਤੇਰੇ ਪੈਂਦੇ ਸੀ ਸ਼ਿੱਟੇਰ , ਤੇ ਮੈ ਹੱਸੀ ਗਈ।
ਮੁੰਡੇ ਕਦੇ ਵੀ ਇਹ ਗੱਲ ਨਹੀਂ ਸਮਜ਼ ਸਕਦੇ, ਕਿ ਇਕ ਛੋਟੀ ਜਿਹੀ ਗੱਲ ਕੁੜੀ ਨੂੰ Hurt ਕਰ ਸਕਦੀ ਏ।
ਜਦੋ ਫਿਰਿਆ ਦਿਮਾਗ ਜੱਟੀ ਦਾ , ਵੇਖੀ ਸਾਰਿਆਂ ਦੇ ਹੱਦ ਸੇਕਦੀ।
ਵੇ ਤੂੰ ਤਾ ਸੋਚ ਵੀ ਨਹੀਂ ਸਕਦਾ , ਕਿ ਕਿੰਨਾ ਪਿਆਰ ਕਰਦੀ ਹਾਂ ।
ਮੈ ਓਹਨੂੰ ਕਿਉਂ ਕਹਾ ਕਿ ਮੇਰੇ ਨਾਲ ਗੱਲ ਕਰੇ , ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲੱਗਦਾ ਓਹਦੇ ਬਿਨਾ।
ਰਬ ਨੇ ਮੇਰੇ ਲਈ ਕੀਤਾ ਤੈਨੂੰ Send ਸੋਹਣਿਆਂ , ਤੇਰੀ ਗੱਲ ਬਾਤ ਜਮ੍ਹਾ End ਸੋਹਣਿਆਂ।
Punjabi Status For Girls

ਗੱਲ ਗੱਲ ਤੇ ਗੁੱਸਾ ਓਹੀ ਕਰਦੇ ਨੇ, ਜਿਨ੍ਹਾਂ ਨੂੰ ਖੁਦ ਨਾਲੋਂ ਜਿਆਦਾ ਫਿਕਰ ਤੁਹਾਡੀ ਹੁੰਦੀ ਏ।
ਮੈ ਅੱਜ ਇਕ ਟੁੱਟਦਾ ਤਾਰਾ ਵੇਖਿਆ , ਜਮ੍ਹਾ ਹੀ ਤੇਰੇ ਵਰਗਾ ਸੀ , ਵੇ ਚੰਨ ਨੂੰ ਫਰਕ ਕੋਈ ਪਿਆ ਨਾ , ਜਮ੍ਹਾ ਹੀ ਤੇਰੇ ਵਰਗਾ ਸੀ।
ਔਖੇ ਵੇਲੇ ਸਾਰੇ ਇਕ ਇਕ ਕਰਕੇ ਤੁਰ ਗਏ , ਪੱਲਾ ਤੂੰ ਵੀ ਛੁਡਾ ਲਿਆ ਤਾ ਕੋਈ ਗੱਲ ਨੀ , ਮੈ ਰਹਿ ਗਈ ਦੁਨੀਆਂ ਤੇ ਮਜਾਕ ਬਣ ਕੇ , ਥੋੜਾ ਤੂੰ ਵੀ ਉਡਾ ਲਿਆ ਤਾ ਕੋਈ ਗੱਲ ਨੀ।
ਉਦਾਸ ਹੈ ਪਾਰ ਤੇਰੇ ਨਾਲ ਨਰਾਜ਼ ਨਹੀਂ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀਂ , ਕਿਹਾ ਤਾ ਸਬ ਕੁਝ ਠੀਕ ਹੈ , ਪਾਰ ਸੱਚ ਕਹਾ ਤਾ ਹੁਣ ਕੁਝ ਵੀ ਜ਼ਿੰਦਗੀ ਚ ਖਾਸ ਨਹੀਂ।
ਜ਼ਿੰਦਗੀ ਚ ਜਿੱਤਣ ਦਾ ਸੀ ਸ਼ੋਂਕ ਰੱਖਦੀ , ਪਰ ਤੇਰੇ ਤੋਂ ਹਾਰਨ ਪਿੱਛੇ ਵੀ ਮਜਬੂਰੀ ਸੀ , ਸ਼ਰਤ ਹੁੰਦੀ ਤਾ ਸਬ ਕੁਝ ਵਾਰ ਕੇ ਵੀ ਜਿੱਤ ਲੈਂਦੀ , ਪਰ ਤੇਰੇ ਜਿੱਤਣ ਲਈ ਹਾਰ ਵੀ ਜਰੂਰੀ ਸੀ।
ਇਕ ਨਾ ਇਕ ਦਿਨ ਇਸ ਕਮਲੀ ਨੂੰ , ਯਾਦ ਕਰੇਂਗਾ ਤੂੰ।

 Jatti Attitude status in Punjabi    

ਦਿਲ ਦੀ ਇਕ ਰੀਝ ਆ , ਜੋ ਵਿਆਹ ਤੋਂ ਬਾਅਦ ਪਗਾਉਣੀ ਆ , ਤੇਰੇ ਮੋਢੇ ਤੇ ਚੂੜ੍ਹੇ ਵਾਲੀ ਬਾਂਹ ਰੱਖ, Dp Fb ਤੇ ਲਾਉਣੀ ਆ।
ਮਸ਼ਹੂਰ ਹੋਣ ਦਾ ਸ਼ੋਂਕ ਨੀ , ਪਰ ਕਿ ਕਰੀਏ , ਲੋਕ ਨਾਮ ਤੋਂ ਹੀ ਪਛਾਣ ਲੈਂਦੇ ਨੇ। ਦੁਨੀਆਂ ਚ ਕੁਝ ਲੋਕ ਅੱਛੇ ਹੁੰਦੇ ਨੇ , ਜਿਵੇ ਕਿ ਮੇਨੂ ਹੀ ਵੇਖ ਲੋ।
ਮੈ ਚੁੱਪ ਹੋ ਜਾਵਾ ਇਹ ਹੋ ਨੀ ਸਕਦਾ , ਕੋਈ ਮੇਰੇ ਤੋਂ ਜਿਆਦਾ ਬੋਲੇ , ਇਹ ਮੈ ਹੋਣ ਨੀ ਦੇਣਾ।
Heart ਤੋਂ soft ਕੁੜੀ ,Nature ਦੀ ਥੋੜੀ Strict ਆ ,
ਕਰ ਤੂੰ Beleive ਮੁੰਡਿਆ,ਕੁੜੀ ਲੱਖਾਂ ਚੋ ਇਕ ਆ।
ਨਾ ਕਿਸੇ ਨੂੰ ਉਲਾਂਭਾ ਕੋਈ ,
ਨਾ ਹੀ ਗੱਲਾਂ ਬਾਤਾਂ ,
ਬਸ ਜਿਹੋ ਜਿਹੇ ਹੁਣ ਲੋਕ ਹੋ ਗਏ ,
ਓਹੋ ਜਿਹੇ ਹੁਣ ਆਪਾਂ।
ਮੌਕਾ ਦੇਖ ਕੇ ਬਦਲਣ ਵਾਲਿਆਂ ਵਿੱਚੋ ਨਹੀਂ ,
ਸੱਚ ਬੋਲਣ ਦੀ ਹਿੰਮਤ ਰੱਖਦੀ ਆ,
ਚਾਪਲੂਸੀ ਨਹੀਓ ਹੁੰਦੀ ਕਿਸੇ ਦੀ ,
ਤਾਹੀਓਂ ਚੰਗੀ ਕਿਸੇ ਨੂੰ ਹੀ ਲੱਗਦੀ ਆ।
Punjabi Status For Girls

ਕਿਹੜੀਆਂ ਵੇ ਗੱਲਾਂ ਦਾ ਤੂੰ ਮਾਨ ਕਰਦਾ ,
ਕੁੜੀ ਨੈਣਾ ਵਾਲਾ ਰੌਂਦ ਦਿਲੋਂ ਪਾਰ ਕਰਦੀ।
ਕੁੜੀ ਮੈਂ ਸਾਊ ,ਬਸ ਅਸੂਲ ਕੱਬੇ ਨੇ ,
ਰਿਸ਼ਤੇ ਓਹੀ ਰਾਖੇ ਨੇ ,ਜੋ ਦਿਲੋਂ ਫੱਬੇ ਨੇ।
Swag ਲੋਕਾਂ ਦਾ ਹੁੰਦਾ ਹੋਊ ,ਮੋਟੋ ਦਾ ਤਾ ਰੋਅਬ ਆ।
ਕਾਕਾ ਜੀ ਸਾਡੇ ਭੋਲੇਪਨ ਨੂੰ ਕਿਤੇ ਬੇਵਕੂਫ ਨਾ ਜਾਣੀ ,
ਜਿਥੇ ਤੇਰੀ ਸੋਚ ਮੁੱਕੇ ,ਸਾਡੀ ਉਥੋਂ ਸ਼ੁਰੂ ਕਹਾਣੀ।
ਜੋ ਮਰਜੀ ਦੁਨੀਆਂ ਕਹਿ ਜਾਵੇ ,
ਵੱਖ ਸਾਰੀਆਂ ਤੋਂ ਅਸੀਂ ਸੁਭਾ ਰੱਖਿਆ ,
ਗੱਲਾਂ ਕਰਾਂ ਨਾ ਵੱਧ ਔਕਾਤ ਨਾਲੋਂ ,
ਨਾ ਨਖਰਾ ਮਹਿੰਗਾ ਭਾਅ ਰੱਖਿਆ।

Here are More Status For Facebook in Punjabi

ਕੱਟੜ ਆਂ ਅਸੂਲਾਂ ਦੀ ,
ਰੋਅਬ ਕਿਸੇ ਦਾ ਸਹਿਣਾ ਨੀ ਆਉਂਦਾ ,
ਹੱਦਾਂ ਦਾ ਵੀ ਪਤਾ ਜਿੰਮੇਵਾਰੀਆਂ ਦਾ ਵੀ ,
ਬਸ ਇੱਕੋ ਆਦਤ ਮਾੜੀ ਆ,
ਦਬ ਕੇ ਰਹਿਣਾ ਨੀ ਆਉਂਦਾ।
ਮੋਟੋ ਮੌਜਾਂ ਕਰਦੀ ਆ ,ਰੱਬ ਦੀਆਂ ਮੇਹਰਾਂ ਤੇ ,
ਪਹਿਲਾਂ ਮੈਨੂੰ ਮੇਰੇ ਮਾਪੇ ਆ ,ਦੂਜਾ ਨੰਬਰ ਤੇਰਾ ਵੇ।
ਲੋਕੀ ਕਹਿੰਦੇ ਕੁੜੀ ਚ Attitude ਬਹੁਤ ਆ ,
ਮੈ ਕਿਹਾ ਕਾਕਾ ਜੀ ਰੱਬ ਦੀ ਦੇਣ ਆ ,ਲੁਕਾਈ ਥੋੜੀ ਜਾਂਦੀ ਆ।
ਅਣਖਾਂ ਮਿਲੀਆਂ ਵਿਰਸੇ ਚੋ ,ਨਹੀਓ ਤੱਕ ਬੇਗਾਨਾ ਦਿਲ ਹਾਰਦੀ ,
ਜੇ ਤੂੰ ਕਰਦਾ Crack ਦਿਲਾਂ ਨੂੰ ,ਅੱਲ੍ਹੜ ਵੀ ਸੱਟ ਬੜੀ ਡੂੰਗੀ ਮਾਰਦੀ।
ਕਿਸੇ ਨੇ ਕਿਹਾ ਤੁਹਾਡੇ ਚ ਆਕੜ ਬਹੁਤ ਏ,
ਮੈ ਹੱਸ ਕੇ ਕਿਹਾ ਆਕੜ ਤਾ ਠੀਕ ਆ ,
ਪਰ ਲੋਕ ਵਾਂਗੂ ਦਿਲ ਚ ਬੇਈਮਾਨੀ ਨੀ ਰੱਖੀ।
ਪਾਵਾਂ ਸੂਟ ਪਟਿਆਲਾ ਸ਼ਾਹੀ ,
ਗੱਲ ਠੋਕ ਕੇ ਕਹਿੰਦੀ ਹਾਂ ,
ਦੁਨੀਆਂ ਭਾਵੇਂ ਕੁਝ ਵੀ ਕਹੇ ,
ਸਰਦਾਰਨੀ ਤਾ ਏਦਾਂ ਹੀ ਰਹਿੰਦੀ ਆ।
Punjabi Status For Girls

ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ,
ਜਿਹੜਾ ਕਰੇ ਮਾਨ ਓਹਦਾ ਦਿਲੋਂ ਕਰੀਏ।
ਅੱਤ ਸਾਡਾ Attitude,ਘੈਂਟ ਸਾਡਾ Style ਐ ,
ਅਸੀਂ ਵੱਜਦੇ ਦਿਲਾਂ ਤੇ ,ਜਿਵੇ ਵੱਜਦੀ ਮਿਸਾਇਲ ਐ।
ਮੁਕਾਮ ਉਹ ਚਾਹੀਦਾ ਜਿਸ ਦਿਨ ਮੈ ਹਾਰਾਂ ਵੀ ਤੇ ਜਿੱਤਣ ਵਾਲੇ ਤੋਂ ਵੱਧ ਚਰਚੇ ਹੋਣ।
ਐਵੇ ਲੰਡੂ ਪੰਜੂ ਕੁੜੀਆਂ ਚ ਗਿਣੀ ਨਾ ਵੇ ,
ਹਾਈ ਸਟੈਂਡਰਡ ਸ਼ੋ ਹੁੰਦਾ ,
ਟੋਹਰ ਦੇਖ ਕੇ ਮੋਟੋ ਦੀ ,
ਕਈਆਂ ਦੀ ਜਾਨ ਨਿਕਲੇ ,
ਕਈਆਂ ਦਾ BP Low ਹੁੰਦਾ।
ਅੱਤ ਦੀ ਸ਼ੌਕੀਨ ਕੁੜੀ ,ਮਾਪਿਆਂ ਦੀ ਜਾਨ ਏ ,
ਸਾਰੇ ਪਾਸੇ ਹੋਣ ਚਰਚੇ ,ਕੁੜੀ ਬਾਹਲੀ ਹੀ ਸ਼ੈਤਾਨ ਏ।
ਮੁੰਡਿਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚਸਕੇ ਨਹੀਂ ,
ਦਿਲ ਰਾਹ ਜਾਂਦੇ ਨੂੰ ਦੇ ਦੇਈਏ ਅਸੀਂ ਇੰਨੇ ਵੀ ਸਸਤੇ ਨਹੀਂ।

Read This: Attitude Status Punjabi for Boy
Read This: Best Punjabi Status Attitude Status In Punjabi

So, Friends, this is a Post Attitude Status In Punjabi. You can use this Attitude Status in your Facebook and WhatsApp Account. I hope you like this Attitude Status In Punjabi. Please share this website on social networks. Thanks... 
Status for FB in Punjabi Attitude 2020 Status for FB in Punjabi Attitude 2020 Reviewed by Punjabi Status on April 04, 2019 Rating: 5

No comments:

loading...
Powered by Blogger.