loading...

(351+) Latest Jokes in Punjabi Punjabi [2020]

If You are Looking For Funny Jokes In Punjabi for Whatsapp, Then You are In Right Place. Here You Find New Funny Jokes In Punjabi Daily Updated.

Funny Jokes In Punjabi: Hello, guys welcome to Best Punjabi Status website. Today I Show you  Latest Punjabi Funny Jokes in Punjabi. You can use this Punjabi Funny Jokes in your Facebook or WhatsApp Account. Only You can see Funny Jokes In Punjabi on this post.

Funny Punjabi Jokes
Jokes In Punjabi

ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ ਜੇਲ ਚ ਰਾਮ ਲੀਲਾ ਕੀਤੀ ਸੀ.. . ਅਫਸਰ :- ਇਹ ਤਾਂ ਚੰਗੀ ਗੱਲ ਆ ....? . . ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ? .... . . ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ .. ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ .. .. ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ.. 😂😂😂😂
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ.. ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ.. . ਉਹਦੇ ਕੰਨ 'ਚ ਹੌਲੀ ਜੇ ਕਹਿ ਦੋ......??? . . . . . . ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ ਭੱਜ ਕੇ ਉੁੱਠੂ ਪਤੰਦਰ..😃😃😃😂
ਪਲਸ ਪੋਲਿਉ, ਟੀਮ ਘਰ ਆਈ.. ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ?? . ਟੀਮ ਭੱਜ ਗਈ....??? . . ਜੱਟ ਨੇ ਅਵਾਜ਼ ਮਾਰੀ.. .. ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ...😂😂😂😂
ਸਾਡੇ ਗਵਾਂਢ ਚ ਮਕਾਨ ਪੈਣ ਲਈ ਲੈਂਟਰ ਦੀ ਤਿਆਰੀ ਹੋਵੇ ਠੇਕੇਦਾਰ ਥੱਲੇ ਖੜਾ ਉਚੀ ਅਵਾਜ ਚ ਮਿਸਤਰੀਆਂ ਤੇ ਲੇਬਰ ਨੂੰ ਨਿਰਦੇਸ਼ ਦੇਵੇ । ਅਚਾਨਕ ਪਿੰਡੋਂ ਸ਼ਰੀਕੇ ਚ ਭਾਬੀ ਜੀ ਦਾ ਫੂਨ ਆ ਗਿਆ ।ਹੁਣ ਦੁਖੜੇ ਭਾਬੀ ਸੁਣਾਵੇ ਜਵਾਬ ਠੇਕੇਦਾਰ ਦਈ ਜਾਵੇ ਲਉ ਸੁਣੋ। " ਪਰਮਜੀਤ ਤੇਰੇ ਭਾਅ ਜੀ ਦਾ ਸਿਰ ਦੁਖਦੈ ਹਫਤਾ ਹੋ ਗਿਆ ਬਹੁਤ ਬੁਰਾ ਹਾਲ ਆ " "ਠੇਕੇਦਾਰ- ਦੋ ਟੋਪੀ ਆਲੇ ਕਿਲ ਠੋਕ ਵੇਖੀ ਕਿਵੇ ਕੰਮ ਸੂਤ ਆਉਦਾ " " ਭਾਪਾ ਜੀ ਵੀ ਮੰਜੇ ਤੇ ਪਏ ਹਨ ਨਾ ਬੁਖਾਰ ਉਤਰਦਾ ਨਾ ਖਾਂਦੇ ਪੀਂਦੇ ਆ ਕੁਝ " "ਠੇਕੇਦਾਰ- ਬਸ ਨਿਬੜਿਆ ਲਉ ਕੰਮ ਮੋਟੀਆਂ ਲੱਕੜਾ ਪਾਉ ਹੁਣ ਉਤੇ " "ਹਾਂ ਸੱਚ ਪਰਮ ਮੇਰੀਆਂ ਤੇ ਆਪ ਬਾਹਵਾਂ ਈ ਦਰਦ ਕਰਨੋਂ ਨੀ ਹਟਦੀਆਂ " "ਠੇਕੇਦਾਰ- ਉਏ ਵਾਧੂ ਚੀਜ ਐਵੇਂ ਅੜਿੱਕੇ ਈ ਪਾਉਦੀ ਆ ..ਫੜ ਆਰੀ ਤੇ ਵੱਢ ਕੇ ਥੱਲੇ ਮਾਰੋ " "ਆਹ ਸੋਨੀ ਦੇ ਕਾਕੇ ਦੀਆਂ ਟੱਟੀਆਂ ਨਹੀ ਹਟਦੀਆਂ ..ਕੀ ਕਰੀਏ " " ਠੇਕੇਦਾਰ- ਤੈਨੂੰ ਸਮਝ ਕਿਉਂ ਨਹੀਂ ਆਉਂਦੀ ..ਛੋਟਾ ਜਿਹਾ ਰੋੜਾ ਫਸਾ ਦੇ ..ਨਹੀ ਤੇ ਇਥੋਂ ਮਾਲ ਕਿਰਦਾ ਈ ਰਹਿਣਾ "
ਇਕ ਬੰਦਾ ਵਾਲਾ ਕੰਜੂਸ ਹੁੰਦਾ । ' ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ । ' ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ ! ' ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ! ' ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ? ' ਮੁੰਡਾ : ਹਾਂ । ਡੈਡੀ ਖਾ ਲੀ । ' ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ । ' ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ । ' ' ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ । ' ਮੁੰਡਾ ਬੇਹੋਸ਼!
ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ। ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ। ਫਾਰਮਰ : ਜੀ ਬਾਜਰਾ! ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ ! ' ' ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ ਦੂਜਾ ਫਾਰਮਰ : ਜੀ ਚੌਲ ! ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ । ' ' ' ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ ਪੱਪੂ ਡਰਦਾ ਹੋਇਆ ' ' ਕਹਿੰਦਾ : ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!
ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ ਕੁੜੀਆ ਚ ਟੱਕਰਾਂ ਮਾਰਦਾ ਪੰਡਿਤ - ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਆ .
Latest Punjabi Funny Jokes in Punjabi
Jokes In Punjabi

ਗੁਆਂਡੀਆਂ ਦੇ ਘਰ ਮੁੰਡਾ ਹੋਇਆ . . .ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ.. .. ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ.......... . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ....? . . . . . . . . 10 ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ.... hahaha 😂😂😃😃😁
ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ ਨਹੀਹੀਹੀਹੀਹੀਹੀਹੀਹੀ ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ ਕੁਤੇ ਦੀ ਮੌਤ ਮਰੇ ਗਾ ਸਾਲਿਆ ਪਤਨੀ ਕਿਚਨ ਵਿਚੋ.. ਕਿਹੜੀ ਫਿਲਮ ਦੇਖ ਰਹੇ ਹੋ ਆਦਮੀ.. ਆਪਣੇ ਵਿਆਹ ਵਾਲੀ DVD.. 😂 ...
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ.. .. ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ.......... . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ....? . . . . . . . . 10 ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ.... hahaha 😂😂😃😃😁
ਇੱਕ ਬੁਜੁਰਗ ਵਿਅਕਤੀ .. ਪੁੱਤਰ ਕਿਵੇਂ ਹੋ ? ਬੱਚਾ.. ਠੀਕ ਹਾਂ .. . ਬੁਜੁਰਗ ਪੜਾਈ ਕਿਵੇਂ ਦੀ....?? ਚੱਲ ਰਹੀ ਹੈ ? . . ਬੱਚਾ ਬਿਲਕੁਲ ਤੁਹਾਡੀ ਜਿੰਦਗੀ ਦੀ ਤਰ੍ਹਾਂ.. .. ਬੁਜੁਰਗ ਮਤਲੱਬ ?.. .. . . . . . . . . . ਬੱਚਾ ਭਗਵਾਨ ਭਰੋਸੇ✅

 Punjabi Funny Jokes 2020

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ........ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ..... ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈ ਪੈਣ ਲੱਗ ਜਾਂਦਾ.. . ਇਕ ਦਿਨ 🌞 ਧੁੱਪ ਨਿਕਲੀ ਤਾਂ .....?? . . . ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ 'ਸ਼ਰਫ' ਲੈਣ ਗਿਆ,.. . ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔ ਬੱਦਲ ਬਹੁਤ ਜੋਰ- ਜੋਰ ਦੀ ਗਰਜੇ.. . ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,.. . . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ... 😝😃😄😃😄
ਇੱਕ ਚੀਤਾ ਸਿਗਰਟ ਦਾ ਸੂਟਾ ਲਾਉਣ ਲੱਗਾ ਸੀ ਤੇ ਅਚਾਨਕ ਇੱਕ ਚੂਹਾ ਆ ਕੇ ਕਹਿੰਦਾ_ . ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਚੀਤਾ ਚੂਹੇ ਨਾਲ ਤੁਰ ਪਿਆ_ . . ਅੱਗੇ ਇੱਕ ਹਾਥੀ ਕੋਕੀਨ ਪੀ ਰਿਹਾ ਸੀ_.. . . ਚੂਹਾ ਫ਼ੇਰ ਕਹਿੰਦਾ_ ਜਨਾਬ ਛੱਡ ਦਿਉ ਨਸ਼ਾ ਆਉ ਮੇਰੇ ਨਾਲ ਦੇਖੋ ਇਹ ਜੰਗਲ ਕਿੰਨਾਂ ਖੂਬਸੂਰਤ ਆ_ . ਹਾਥੀ ਵੀ ਨਾਲ ਤੁਰ ਪਿਆ_ ਅੱਗੇ ਸ਼ੇਰ ਵਿਸਕੀ ਪੀਣ ਦੀ ਤਿਆਰੀ ਕਰ ਰਿਹਾ ਸੀ_ . . ਚੂਹੇ ਨੇ ਉਹਨੂੰ ਵੀ ਉਹੀ ਕਿਹਾ_ . . ਸ਼ੇਰ ਨੇ ਗਿਲਾਸ ਰੱਖ ਕੇ 5-6 ਛੱਡੀਆਂ ਚੂਹੇ ਦੇ_. . . ਹਾਥੀ ਕਹਿੰਦਾ ਕਿਉਂ ਮਾਰ ਰਹੇ ਆ ਇਸ ਬੇਚਾਰੇ ਨੂੰ_?. . . ਸ਼ੇਰ ਕਹਿੰਦਾ ਇਸ ਕਮੀਨੇ ਨੇ ਪਿਛਲੀ ਵਾਰੀ ਵੀ ਅਫ਼ੀਮ ਖਾ ਕੇ ਮੈਨੂੰ ਵੀ 3 ਘੰਟੇ ਜੰਗਲ ਚ ਗੇੜੇ ਕਢਾਏ ਸੀ_
ਜਨਤਾ ਵੀ ਕਮਾਲ ਕਰਦੀ ਆ , ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ , ਸੱਜਾ ਪਾਸਾ ਦੱਬੀ । ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ ? ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ , ਦੰਦਾਂ ਦੇ ਡਾਕਟਰ ਕੋਲ ਚੱਲਿਅਾਂ , ਜਾੜ ਕਢਵਾ ਦੇਣੀ ਆ । ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਅਾ ਜਾਂਦਾ ਬੋਲਿਆ , " ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ? , ਮਾਰ ਇਕ ਨਾਅਰਾ , ਅਕਾਲੀ ਦਲ ਜ਼ਿੰਦਾਬਾਦ । ਕੋਈ ਮੁਫ਼ਤ ਚ ਕੱਢ ਦੂ ।😜😜😜
ਇਕ ਪਾਗਲ ਖਾਲੀ ਪੈਪਰ ਨੂੰ ਚੁਮਣ ਦਿਆ ਸੀ " " " ਦੂਜਾ ਪਾਗਲ " ਏ ਕੀ ਵਾ " " " ਪਿਹਲਾ " love letter ਵਾ " " " ਦੁੱਜਾ " ਪਰ ਏ ਤਾ ਖਾਲੀ ਵਾ " " " " ਅੱਜ ਕਲ ਬੋਲ ਚਾਲ ਬੰਦ ਵਾ " Hahaha
ਬੜੇ ਵਕਤ ਬਾਅਦ ਅੱਜ Phone ਤੇਉਸਦੀ ਅਵਾਜ਼ ਸੁਣੀ . ਤਾਂ . Dil ਨੇ ਧੜਕਦੇ ਹੋਏ ਕਿਹਾ .. . . . . ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ .. :P
ਜੇ ਸਹੇਲੀ ਪੁੱਛੇ, ਜਾਨ ਤੁਹਾਡਾ Paper ਕਿੱਦਾ ਦਾ ਹੋਇਆ? "ਬਹੁਤ ਵਧੀਆ ਹੋਇਆ ਜਾਨ" . . ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ??? "ਛੁਣਛਣਾ ਵਧੀਆ ਹੋਇਆ ਈ" :P
ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ ਕੀਤਾ ਹੈ ਕਿ .....?? . ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ ਹੋਇਆ ਹੀ ਮੰਨਿਆ ਜਾਵੇਗਾ,,, :P :D
ਨਵਾਂ ਨਵਾਂ ਵਿਅਾਹ ਹੋਿੲਅਾ .... ੳੁਹ ਬਹੁਤ ਸ਼ਰਮਾ ਰਿਹਾ ਸੀ .. .. ਸਮਝ ਨੲੀ ਸੀ...?? . ਅਾ ਰਹੀ ਕਿਦਾ ਗੱਲ ਸ਼ੁਰੂ ਕਰੇ ... ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ .. ਤੁਹਾਡਾ ਨਾਮ ਕੀ ੲੇ ਜੀ .....? . ਵੋਹਟੀ ਵੀ ਸ਼ਰਮਾੳੁਦੀ ਹੋੲੀ ਬੋਲੀ...... . . ਵਿਅਾਹ ਦੇ ਕਾਰਡ 📃 ਤੇ ਭੂਅਾ ਦਾ ਨਾਮ ਲਿਖਵਾਿੲਅਾ ਸੀ,,,,😂😂😂😂
ਮੈਡਮ : ਦਸ Pappu ਸਕੂਲ ਵਿਚ ਲੜ੍ਹਾਈ ਕਿਓਂ ਨਹੀ ਕਰਨੀ ਚਾਹੀਦੀ ?? . . . . . . Pappu : ਕਿਓਂਕਿ ਮੈਡਮ ਪਤਾ ਨੀ ਹੁੰਦਾ ਕੇ ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ ਜੇ.
ਅਧਿਆਪਕ - ਤੂੰ ਸਕੂਲ ਲੇਟ ਕਿਉਂ ਆਇਆ ਹੈਂ. ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..? . . . ਅਧਿਆਪਕ - ਲੜ ਰਹੇ ਸਨ ਤਾਂ ਤੂੰ ਕਿਉਂ ਲੇਟ ਆਇਆਂ..? .. ਸੇਰੂ - ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.
ਪਿੰਡਾਂ ਵਾਲੇ ਭੋਲੇ-ਭਾਲੇ.... ਚਾਹ ਧਰਨ ਵੇਲੇ ਕਹਿਣਗੇ .. ਪਾਣੀ ਭੋਰਾ ਵੱਧ ਪਾ ਲਿਓ, ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ.......?? . . . ਫੇਰ ਕਹਿਣਗੇ,"ਓਏ ਛੇਤੀ-ਛੇਤੀ ਪੀ ਲੋ,ਕੋਈ ਆ ਈ ਨਾ ਜਾਵੇl"
Punjabi Jokes
Jokes In Punjabi

लड़की : बेबी आपका निक नेम क्या है ? लड़का: वो क्या होता है ?? लड़की: अरे बेबी आपको घर पर क्या बुलाते है ? लड़का: कंजर 😀😀😜😜😜😜😀😀
ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _ ਸੱਸ:- ਬੇਟਾ ਘਰ ਕਦੋਂ ਜਾਣਾ ??? ਜਵਾਈ:- ਕਿਉਂ ਜੀ ??? ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ । ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ 6-6 ਮਹੀਨੇ ਲਾ ਆਉਂਦੀ ਹੈ ।।।। ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।। ਜਵਾਈ :- ਸਾਲਿਉ !!! ਨਾਂ ਮੈਂ ਇੱਥੇ ਅਗਵਾ ਕਰਕੇ ਲਿਆਂਦਾ ਗਿਆਂ ???
मंदिर के पुजारी को दस्त हो गये दवाई लेते समय पुजारी ने डॉक्टर से पूछा, "कोई चीज की परहेज.. ?" . . . . . डॉक्टर बोला: "शंख जोर से मत बजाना". 😝 😜
ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ.. ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ ..?? . . ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ.. .😂 .. ਜਵਾੲੀ - ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ ਜਵਾੲੀ ਰਾਜੇ ਤੇ.. . ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂 .. ਸਾਡੀ ਮੱਝ ਦਾ ਕੱਟਾ ਮਰ ਗਿਅਾ .. ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ.. . ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ.. ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ.. . ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ ਸ਼ਾਹੀ ਪਨੀਰ ਗਿਰ ਗਿਅਾ.. . ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ .😎😎😎😎😎 .. . ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ ਦੀ ਅਾਵਾਜ ਅਾੲੀ .. . ਪੱਪੂ : ਕੀ ਹੋਿੲਅਾ? ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ .. .. ਦਾਲ ਹੀ ਗਿਰ ਗੲੀ ਅਾ
ਟਿ੍ੰਗ ਟਿ੍ੰਗ ਟਿ੍ੰਗ ਟਿ੍ੰਗ ਹੈਪੀ ਦੀ ਘਰਵਾਲੀ : ਹੈਲੋ! ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ| ਹੈਪੀ ਦੀ ਘਰਵਾਲੀ : ਜਹਿਰ,,😂 ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,

More Punjabi Funny Jokes in Punjabi 

ਦੁਨਿਆ ਚ' ਕਈ ਲੋਕ ਬਹੁਤ ਚੰਗੇ ਹੁੰਦੇ ਆ ਜਿਦਾ ਹੁਣ ਮੈਨੂੰ ਹੀ ਦੇਖ ਲਉ.
ੲਿਕ ਬੰਦੇ ਨੇ ਬੱਸ ਦਾ ਕਿਰਾੲਿਅਾ ਬਚਾੳੁਣ ਲੲੀ ਅਾਪਣੇ ਪੁੱਤਰ ਨੂੰ ਬੋਰੀ ਚ ਪਾ ਲਿਅਾ.. . ਤੇ ਕਹਿਦਾ .'ਕੁਝ ਵੀ ਹੋ ਜਾੲੇ' ..? . . ਨਾ ਬੋਲੀ ਤੇ ਨਾ ਬਾਹਰ ਨਿਕਲੀ.. . . ਕੰਡਕਟਰ ਅਾੲਿਅਾ ਤੇ ਕਿਰਾੲਿਅਾ ਮੰਗਿਅਾ .. ਬੰਦੇ ਨੇ ਦੇ ਦਿੱਤਾ. . ਕੰਡਰਟਰ ਪੁੱਛਦਾ .'ਹਾ ਬੋਰੀ ਚ ਕੀ ੲੇ .. ਬੰਦਾ ਕਹਿਦਾ - ਅੰਬ 🍋 ਮੁੰਡਾ ੳੁਦਾ .ਬੋਰੀ ਚੋ ਹੱਥ ਬਾਹਰ . ਕੱਡ ਕੇ ਕਹਿਦਾ ' ਪਾਪਾ ੲਿੱਕ ਮੈਨੂੰ ਵੀ ਦੲੀ '
ਕੱਟੀ ਸਾਡੀ .. ਮੱਝ ਬਣ ਗਈ, ਵੱਛੀ ਬਣ ਗਈ ਰਕਾਨੇ ਸਾਡੀ ਗਾਂ .. , . ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ , ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .
ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ ਪਤਨੀ :: ਨਹੀ ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ ਪਤਨੀ :: ਨਹੀ ਪਤੀ :: ਕਾਰ ਲੈ ਕੇ ਦੇਉਂਗਾ... ਪਤਨੀ :: ਨਾ . ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ .. ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ
ਪਤਨੀ - ( ਗੁੱਸੇ 'ਚ') ਮੈਂ ਚੱਲੀ ਆਪਣੇ ਪੇਕੇ। . . ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ। . ਪਤੀ - ਬੱਸ 'ਚ ਚੜ੍ਹਾਕੇ ਆਵਾਂ? . . . ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ
ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ ਲੱਗਦਾ, ਅੱਖਰਾਂ 'ਚ ਤੂੰ ਦਿੱਸਦੀ.... . ਕਮਲੀ ਕਹਿੰਦੀ "ਪਾਸ" ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.
ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ.. ਪੱਪੂ:-..........??? . . . . . ਊੜਾ= ਉਪੇਰਾ ਮਿੰਨੀ ਅ= ਅੱਪਲੋਡ ਈੜੀ= ਇਨਬਾਕਸ ਸ= ਸਪੈਮ ਹ= ਹੈਕ ਕ= ਕੰਪਿਊਟਰ ਖ= ਖਾਲੀ ਗ= ਗੂਗਲ ਘ= ਫੇਰ ਖ਼ਾਲੀ ਙ= error ਚ= ਚੈਟ .. ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ ID Logout ਕਰ!

Read This: New Best Punjabi Jokes | Punjabi Chutkule
Read This: Latest New Punjabi Jokes in Punjabi

So, Friends, this is a Post Latest Punjabi Funny Jokes in Punjabi. You can use this Punjabi Jokes in your Facebook and WhatsApp Account. I hope you like this Funny Jokes Punjabi. Please share this website on social networks. Thanks...
(351+) Latest Jokes in Punjabi Punjabi [2020] (351+) Latest Jokes in Punjabi Punjabi [2020] Reviewed by Punjabi Status on April 04, 2019 Rating: 5

No comments:

Powered by Blogger.