loading...

Sad Punjabi Status in Punjabi [2020]

If You are Looking For Sad Punjabi Status in Punjabi for Whatsapp, Then You are In Right Place. Here You Find New Sad Punjabi Status Daily Updated.

Sad Status in Punjabi: Hello, guys welcome to Best Punjabi Status website. Today I Show you Best Sad Status in Punjabi. You can use this Sad Punjabi Status in your Facebook or WhatsApp Account. Only You can see Sad Punjabi Status on this post.

Sad Status in Punjabi For Whatsapp
Sad Status in Punjabi

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ…
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ…
ਜਿੰਨਾ ਧੋਖੇ ਕਰਕੇ ਇਲਜਾਮ ਮੇਰੇ ਸਿਰ ਮੜ ਦਿਤੇ…
ਸੌ ਵਾਰੀ ਤੈਨੂੰ ਯਾਦ ਕਰਾਂ ਸੌ ਵਾਰੀ ਦਿਲੋ ਭੁਲਾਉਦਾ ਹਾ….. ਪਰ ਕੀ ਕਰਾ ਦਿਲ ਮੰਨਦਾ ਨਈ ਸ਼ਾਇਦ ਮੈਂ ਅੱਜ ਵੀ ਤੈਨੂੰ ਚਾਉਦਾ ਹਾ..
ਏ ਅੱਖੀਆਂ ਦਾ ਪਾਣੀ , ਬਿਨਾ ਗੱਲ ਤੋਂ
ਡੁੱਲਦਾ ਨਹੀ..
ਮੇਰੀ ਕੁਝ ਤਾਂ ਲਗਦੀ ਸੀ , ਜੀਹਦਾ ਅੱਜ
ਵੀ ਚੇਤਾ ਭੁੱਲਦਾ ਨਹੀ —
ਕਿਸ਼ਤੀ ਡੋਬੀ ਸੋਹਣੇ ਸੱਜਣਾ ਨੇ ਅੱਧਵਾਟੇ,
ਕੀ ਦੇਣਾ ਦੋਸ਼ ਮਲਾਹਾਂ ਨੂੰ,
ਜਦੋਂ ਮੰਜਿਲ ਦਾ ਹੀ ਕੋਈ ਸਿਰਨਾਵਾਂ ਨਹੀ,
ਤਾਂ ਕੀ ਕਰਨਾ ਪੁੱਛ ਕੇ ਜਾਂਦੇ ਰਾਹਾਂ ਨੂੰ,
ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..
ਕਦੇ ਤਾਂ ਰੌ ਪੈਣਾ ਉਸਨੇ,
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ ।
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ ||
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,,,,,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,,,,,,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,,,,,,,,
ਕਿਵੇਂ ਕਰੀਏ ਦਾਅਵਾ “ਕਿਸੇ” ਨੂੰ ਯਾਦ ਆਉਣ ਦਾ,,

 Sad Status in Punjabi

ਯਾਦ ਤਾਂ ਹੈ ਪਰ ਯਾਦ ਨਹੀ,ਕੀ ਯਾਦ ਕਰਾਂ ਉਸ ਯਾਦ ਨੂੰ ।
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ ।
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ।
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ।
ਪਿਆਰ ਮੈਂ ਵੀ ਕੀਤਾ,ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
ਕਦੇ ਰੋਂਦਾ ਨਹੀਂ ਦਿਲ ਕਿਸੇ ਮੋੜ ਉੱਤੇ ,ਕਦੇ ਐਵੇਂ ਹੀ ਰੋਣ ਨੂੰ ਜੀ ਕਰਦਾ ,,
ਕਦੇ ਮੰਗਦਾ ਦਿਲ ਇਕ ਹੋਰ ਉਮਰ ,ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ .. 🙁
ਅਕਲਾਂ ਬਾਝੋਂ ਖੂਹ ਖਾਲੀ ,ਬਾਝ ਮੁਹੱਬਤ ਰੂਹ ਖਾਲੀ ,,
ਤੇਰੇ ਬਾਝੋਂ ਮੈਂ ਖਾਲੀ ,ਮੇਰੇ ਬਾਝੋਂ ਤੂੰ ਖਾਲੀ ..
ਵੇ ਸਾਡਾ ਇਕ ਇਕ ਪਲ ਲੰਘੇ ਸਦੀਆਂ ਦੇ ਵਾਂਗ ,,
ਦਿਨ ਕਰਦੇ ਮਖੌਲ ਸਾਡੀ ਰਾਤ ਲਾਵੇ ਸਾਂਗ ..
ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ ਇਸ ਵਿੱਚ ਕੋਈ ਰਾਜ ਨਹੀਂ ,,
ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ ..
ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਲਕਾਂ ਨੇ ਪਰ ਇਸ਼ਕ ਵਿੱਚ ਪਾਗਲ ਸੀ ,,
ਹੰਝੂ ਖ਼ੁਦਕੁਸ਼ੀ ਕਰ ਗਏ...
Sad Status in Punjabi
Sad Status in Punjabi

ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ
ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ
ਮਰ ਜਾਣਾ ਇੱਕ ਦਿਨ ਰੁੱਕ ਜਾਣੇ ਸਾਹ ,, ਮਨਾਲੀ ਫੇਰ ਜਸ਼ਨ ਤੇ ਕਰਲੀ ਪੂਰੇ ਚਾ ..
ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ ,, ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ ..
ਕਿਸੇ ਹੱਦ ਤੱਕ ਚਾਹੁੰਦਾ ਤਾਂ ਉਹਨੇ ਮਿਲ ਜਾਣਾ ਸੀ ,, ਹੱਦ ਤੋਂ ਜਿਆਦਾ ਚਾਹਿਆ ਤਾਂ ਹੀ ਤਾਂ ਉਹਨੂੰ ਗਰੂਰ ਹੋ ਗਿਆ ..

More Sad Punjabi Status For Whatsapp 

ਜ਼ਖਮ ਪੈਰਾਂ ਦੇ ਅਸੀਂ ਤਾਂ ਦੇਖਣੋ ਹੀ ਹਟ ਗਏ…ਕੰਡਿਆਂ ਤੇ ਤੁਰਨ ਦੀ ਹੁਣ ਆਦਤ ਹੋ ਗਈ…
ਪੈਸਾ ਭਾਂਵੇਂ ਲੱਖ ਹੈ ਕਮਾ ਲਿਆ ਫੈਦਾ ਕੀ ਜੇ ਇੱਜ਼ਤ ਕਮਾਈ ਨਾ
ਤੈਨੂੰ ਵਹਿਮ ਸਬ ਤੋਂ ਤੂੰ ਤਗੜਾ ਵਹਿਮ ਦੀ ਕੋਈ ਸੋਹਣਿਆ ਦਵਾਈ ਨਾ
ਇਕਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ
ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ
ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ,
ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ।
ਤੇਰੇ ਤੋ ਬਾਦ ਕੋਣ ਬਣੂਗਾ ਹਮਦਰਦ ਮੇਰਾ ????
…….
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ
ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ…….ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ…….!!!
ਕੋਈ ਕਿੰਨਾਂ ਵੀ ਚੰਗਾ ਲੱਗੇ ਦੂਰੀਆਂ ਬਣਾ ਕੇ ਰੱਖੀ ਦਿਲਾ..
ਅਕਸਰ ਜਾਨ ਲੈ ਲੈਂਦੇ ਨੇ ਸੀਨੇ ਨਾਲ ਲੱਗ ਜਾਂਦੇ ਜੋ..
ਪਿਆਰ ਹੋਇਆ ਅਗਲੇ ਜਨਮ ਵੀ ਤਾਂ ਤੇਰੇ ਨਾਲ ਹੀ ਹੋਵੇਗਾ……ਇਸ ਨਾਦਾਨ ਦਿਲ ਨੂੰ ਤੇਰੇ ਤੇ ਭਰੋਸਾ ਹੀ ਬਹੁਤ ਹੈ…..!!!
ਕਿੰਨੀ ਅਜੀਬ ਹੈ ਮੇਰੇ ਅੰਦਰ ਦੀ ਤਨਹਾਈ ਵੀ,
ਹਜ਼ਾਰਾਂ ਆਪਣੇ ਨੇ ਪਰ ਯਾਦ ਤੂੰ ਹੀ ਆਉਦਾ ਹੈ…
Sad Status in Punjabi For Whatsapp
Sad Status in Punjabi

ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ,
ਯਾਦ ਤਾਂ ਜਰੂਰ ਆਉਗਾ, ਪਰ ਵਾਪਸ ਨਹੀ…|
ਚੰਗਾ ਹੋਇਆ ਮੇਰੇ ਬਿਨਾ ਉਹਨਾਂ ਦਾ ਸਰ ਗਿਆ
ਮੈਂ ਵੀ ਉਹਨਾ ਦੀ ਯਾਦ ਤੋਂ ਪੱਲਾ ਛੁਡਾ ਰਿਹਾਂ
ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ……. ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….!!! ਅਸੀ ਨਾ ਚਾਉਦੇ ਹੋਏ ਵੀ ਜ਼ਿੰਦਗੀ ਹਾਰ ਗਏ,,
ਜੀਹਨੂੰ ਜਾਨੋ ਵੱਧਕੇ ਚਾਉਦੇ ਸੀ ਉਹ ਹੱਥੋ ਸਾਡੇ ਯਾਰ ਗਏ ..
ਨਦੀ ਦੇ ਕੰਡੇ ਹਾਂ ਸਾਬਤ ਨਹੀਂ,ਖਰਦੇ ਵੀ ਨਹੀਂ ਆਪਾਂ ,
ਤੁਸਾਂ ਬਿਨ ਜੀਉਂਣ ਦਾ ਕੋਈ ਹੱਜ ਨਹੀਂ, ਮਰਦੇ ਵੀ ਨਹੀਂ ਆਪਾਂ,
ਅਸੀਂ ਉਹ ਦੀਵੇ ਜੋ ਮੜ੍ਹੀਆਂ ਤੇ ਵੀ ਜਗਾਏ ਨਾ ਗਏ,
ਉਹ ਗੀਤ ਜੋ ਲਿਖੇ ਤਾਂ ਸੀ ਪਰ ਗਾਏ ਨਾ ਗਏ,
ਹੰਝੂ ਬਣਕੇ ਉਹਦੀ ਯਾਦ ਆਵੇ__ ਦਿਨ ਰਾਤ ਹੀ ਮੇਰੀ ਅੱਖ ਰੋਵੇ__,
ਦਿਲ ਨਹੀ ਤਾਂ ਨਜ਼ਰ ਹੀ ਮਿਲ ਜਾਵੇ __ਕੋਈ ਰਿਸ਼ਤਾ ਤਾਂ ਉਹਦੇ ਤੱਕ ਹੋਵੇ__,
ਜੀਣਾ ਮਰਨਾ ਵੀ ਉਹਦੇ ਨਾਲ ਹੋਵੇ__ ਕੋਈ ਸਾਹ ਨਾਂ ਉਹਦੇ ਤੋਂ ਵੱਖ ਹੋਵੇ__,
ਉਹਨੂੰ ਜਿੰਦਗੀ ਆਪਣੀ ਆਖ ਸਕਾਂ__ ਬੱਸ ਇੰਨਾਂ ਕੁ ਉਹਦੇ ਉੱਤੇ ਹੱਕ ਹੋਵੇ
ਬਿਨ ਤੇਰੇ ਤਰੀਕਾਂ ਲੰਘਦੀਆਂ ਗਈਆਂ …
ਸੂਲੀ ਤੇ ‪#‎ਪ੍ਰੀਤ‬ ਨੂੰ ਟੰਗਦੀਆਂ ਗਈਆਂ
ਕਈ ਕਲੰਡਰ ਬਦਲ ਗਏ
ਪਰ ਤੂੰ ਨਾ ਖਬਰ ਸਾਰ ਲਈ …
ਯਾਦ ਰਖੀਂ ਨੀਂ ਤਰਸੇਂਗੀ ਇੱਕ ਦਿਨ
ਤੂੰ ਵੀ ਯਾਰਾਂ ਦੇ ‪#‎ਪਿਆਰ‬ ਲਈ ..

Sad Punjabi Status 2020

ਹੁਸਨ ਵਾਲੇ ਕਿਸੇ ਨਾਲ ਪਿਆਰ ਨਹੀ ਕਰਦੇ , ਜ਼ਿੰਦਗੀ ਚ ਕਿਸੇ ਦਾ ਇੰਤਜ਼ਾਰ ਨਹੀ ਕਰਦੇ
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ
ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ , ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ
ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ , ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ
ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ , ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ
ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ , ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ
ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ, ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ
ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ
ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ
ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ
ਜੋ ਹਰ ਪਲ ਮੈਨੂੰ ਰੁਲਾਂਦੀ ਰਹੀ , ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ
ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ ?
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ... ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ
ਕੀ ਵਫ਼ਾ ਮਿਲਣੀ ਓਹਨਾ ਤੋਂ .... ਜੋ ਖੁਦ ਬੇਵਫ਼ਾ ਨੇ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
Read This: New Punjabi Jokes For Facebook And Whatsapp
Read This: 50+ New Funny Punjabi Jokes, Punjabi Chutkule

So, Friends, this is a Post Sad Punjabi Status in Punjabi. You can use this Sad Punjabi Status in your Facebook and WhatsApp Account. I hope you like this Sad Status in Punjabi For Whatsapp. Please share this website on social networks. Thanks...
Sad Punjabi Status in Punjabi [2020] Sad Punjabi Status in Punjabi [2020] Reviewed by Punjabi Status on April 10, 2019 Rating: 5

No comments:

Powered by Blogger.